SKIP TO MAIN CONTENT

ਕੀ ਜਮਹੂਰੀਅਤ ਪ੍ਰਤੀ ਵਿਸ਼ਵਾਸ਼ ਗੁਆ ਰਹੇ ਹਨ ਆਸਟ੍ਰੇਲੀਆ ਦੇ ਲੋਕ?

AUSTRALIA-POLITICS
Australian Prime Minister Anthony Albanese (C) speaks during Question Time in the House of Representatives at Parliament House in Canberra on October 16, 2023. (Photo by DAVID GRAY / AFP) (Photo by DAVID GRAY/AFP via Getty Images) Source: AFP / DAVID GRAY/AFP via Getty Images

ਆਸਟ੍ਰੇਲੀਆ ਵਿੱਚ ਜਮਹੂਰੀਅਤ ਪ੍ਰਤੀ ਸੰਤੁਸ਼ਟੀ ਇਸਦੇ ਇੰਡੋ-ਪੈਸੀਫਿਕ ਗੁਆਂਢੀ ਮੁਲਕਾਂ ਨਾਲੋਂ ਘੱਟ ਹੈ। ਇਹ ਖੁਲਾਸਾ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੀ ਇੱਕ ਰਿਪੋਰਟ ਵਿੱਚ ਹੋਇਆ ਹੈ। ਇਤਿਹਾਸਕ ਤੌਰ 'ਤੇ, ਆਸਟ੍ਰੇਲੀਆ ਸਿਆਸੀ ਭਰੋਸੇ ਦੇ ਮਾਮਲੇ ਵਿੱਚ ਦੁਨੀਆਂ ਦੇ ਸਭ ਤੋਂ ਉੱਚੇ ਦੇਸ਼ਾਂ ਵਿੱਚ ਹੈ ਪਰ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ (ਏਐੱਨਯੂ) ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਅੰਕੜਾ ਹੁਣ ਪੰਦਰਾਂ ਪ੍ਰਤੀਸ਼ਤ ਤੋਂ ਹੇਠਾਂ ਹੈ। ਖੋਜਕਾਰਾਂ ਦੀ ਚੇਤਾਵਨੀ ਹੈ ਕਿ ਇਹਨਾਂ ਅੰਕੜਿਆਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...

Published

By Sydney Lang

Presented by Patras Masih

Source: SBS

Skip to podcast episode content

ਆਸਟ੍ਰੇਲੀਆ ਵਿੱਚ ਜਮਹੂਰੀਅਤ ਪ੍ਰਤੀ ਸੰਤੁਸ਼ਟੀ ਇਸਦੇ ਇੰਡੋ-ਪੈਸੀਫਿਕ ਗੁਆਂਢੀ ਮੁਲਕਾਂ ਨਾਲੋਂ ਘੱਟ ਹੈ। ਇਹ ਖੁਲਾਸਾ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ ਦੀ ਇੱਕ ਰਿਪੋਰਟ ਵਿੱਚ ਹੋਇਆ ਹੈ। ਇਤਿਹਾਸਕ ਤੌਰ 'ਤੇ, ਆਸਟ੍ਰੇਲੀਆ ਸਿਆਸੀ ਭਰੋਸੇ ਦੇ ਮਾਮਲੇ ਵਿੱਚ ਦੁਨੀਆਂ ਦੇ ਸਭ ਤੋਂ ਉੱਚੇ ਦੇਸ਼ਾਂ ਵਿੱਚ ਹੈ ਪਰ ਆਸਟ੍ਰੇਲੀਅਨ ਨੈਸ਼ਨਲ ਯੂਨੀਵਰਸਿਟੀ (ਏਐੱਨਯੂ) ਦੇ ਖੋਜਕਾਰਾਂ ਦਾ ਕਹਿਣਾ ਹੈ ਕਿ ਇਹ ਅੰਕੜਾ ਹੁਣ ਪੰਦਰਾਂ ਪ੍ਰਤੀਸ਼ਤ ਤੋਂ ਹੇਠਾਂ ਹੈ। ਖੋਜਕਾਰਾਂ ਦੀ ਚੇਤਾਵਨੀ ਹੈ ਕਿ ਇਹਨਾਂ ਅੰਕੜਿਆਂ ਨੂੰ ਹਲਕੇ ਵਿੱਚ ਨਹੀਂ ਲਿਆ ਜਾ ਸਕਦਾ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ...

ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਾਮ ਪੌਪ ਦੇਸੀ  ਤੇ ਸੁਣੋ। ਸਾਨੂੰ  ਫੇਸਬੁੱਕ  

ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now