ਬਹੁਤਿਆਂ ਲਈ ਜੇਕਰ ਮਾਂ ਬੱਚੇ ਦੀ ਪਹਿਲੀ ਅਧਿਆਪਕ ਹੁੰਦੀ ਹੈ, ਤਾਂ ਪਿਤਾ ਪਹਿਲਾ ਦੋਸਤ ਅਤੇ ਪਹਿਲਾ ਹੀਰੋ ਮੰਨਿਆ ਜਾਂਦਾ ਹੈ। ਹਰ ਸਾਲ, ਸਤੰਬਰ ਦੇ ਪਹਿਲੇ ਐਤਵਾਰ ਨੂੰ ਆਸਟ੍ਰੇਲੀਆ 'ਚ 'ਫਾਦਰਜ਼ ਡੇਅ ' ਮਨਾਇਆ ਜਾਂਦਾ ਹੈ। ਇਸ ਪਿਤਾ ਦਿਵਸ 'ਤੇ, ਭਾਰਤੀ-ਆਸਟ੍ਰੇਲੀਅਨ ਪਿਤਾਵਾਂ ਨੇ ਐਸਬੀਐਸ ਪੰਜਾਬੀ ਦੇ ਨਾਲ ਜਿੱਥੇ ਆਪਣੇ ਪਿਤਾ ਦੀ ਸਭ ਤੋਂ ਯਾਦਗਾਰੀ ਸਿੱਖਿਆ ਸਾਂਝੀ ਕੀਤੀ ਉੱਥੇ ਮਾਹਿਰ ਵੀ ਇਸ ਗੱਲ 'ਤੇ ਵਿਚਾਰ ਕਰਦੇ ਹਨ ਕਿ ਕਈ ਪਿਤਾ ਅਜੇ ਵੀ ਰਿਵਾਇਤੀ ਨਿਯਮਾਂ ਅਨੁਸਾਰ ਕਮਾਈ ਕਰਨ ਨੂੰ ਹੀ ਬੱਚਿਆਂ ਦਾ ਪਾਲਣ ਕਰਨਾ ਸਮਝਦੇ ਹਨ। ਜਿਸਦੇ ਚੱਲਦੇ ਕਈ ਵਾਰ ਪਿਤਾ ਬਣਨਾ, ਕਈ ਪੁਰਸ਼ਾਂ ਲਈ ਦਬਾਅ ਵੀ ਪੈਦਾ ਕਰਦਾ ਹੈ। ਇਸ Father's day ਵਿਸ਼ੇਸ਼ ਪੌਡਕਾਸਟ ਵਿੱਚ ਸੁਣੋ ਪਰਦੇਸ ਵਿੱਚ ਦੂਜੀ ਪੀੜ੍ਹੀ, ਕਿਵੇਂ ਬਦਲ ਰਹੀ ਹੈ ਇੱਕ ਪਿਤਾ ਹੋਣ ਦੀ ਭੂਮਿਕਾ।
🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।
📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।
Share





