SKIP TO MAIN CONTENT

ਗਰਭ ਅਵਸਥਾ ਤੋਂ ਬੱਚੇ ਦੀ ਕਿਸ਼ੋਰ ਅਵਸਥਾ ਤੱਕ: ਆਸਟ੍ਰੇਲੀਆ ਵਿੱਚ ਪਰਿਵਾਰਾਂ ਨੂੰ ਕਿਵੇਂ ਮਿਲਦੇ ਹਨ ਹਜ਼ਾਰਾਂ ਡਾਲਰ ਦੇ ਭੁਗਤਾਨ?

cutout pics (12).jpg
ਸਰਵਿਸਿਜ਼ ਆਸਟ੍ਰੇਲੀਆ ਤੋਂ ਜਯੋਤੀ ਨੇ ਐਸ ਬੀ ਐਸ ਪੰਜਾਬੀ ਨਾਲ ਇੱਕ ਵਿਸ਼ੇਸ਼ ਗੱਲਬਾਤ ਵਿੱਚ, ਪਰਿਵਾਰਾਂ ਅਤੇ ਨੌਜਵਾਨਾਂ ਲਈ ਉਪਲਬਧ ਕਈ ਤਰ੍ਹਾਂ ਦੇ ਲਾਭਾਂ ਬਾਰੇ ਗੱਲ ਕੀਤੀ। Credit: Supplied by Jyoti

ਆਸਟ੍ਰੇਲੀਆ ਵਿੱਚ ਪਰਿਵਾਰ ਨੂੰ ਵਧਾਉਣ ਅਤੇ ਪਾਲਣ ਪੋਸ਼ਣ ਲਈ ਸਰਕਾਰ ਯੋਗ ਲੋਕਾਂ ਨੂੰ ਭੁਗਤਾਨ ਦਿੰਦੀ ਹੈ। ਗਰਭਅਵਸਥਾ, ਜਨਮ ਤੋਂ ਲੈ ਕੇ ਬੱਚਿਆਂ ਦੇ ਪਾਲਣ ਪੋਸ਼ਣ, ਚਾਇਲਡ ਕੇਅਰ, ਸਿਹਤ ਸੰਭਾਲ, ਸਕੂਲ ਅਤੇ ਪੜ੍ਹਾਈ ਦੇ ਨਾਲ ਨਾਲ ਕਿਸ਼ੋਰ ਅਵਸਥਾ ਤੱਕ, ਹਰ ਪਰਿਵਾਰ ਅਤੇ ਉਮਰ ਦੇ ਪੜਾਅ ਲਈ ਪਰਿਵਾਰਾਂ ਲਈ ਸਰਕਾਰੀ ਭੁਗਤਾਨ ਉਪਲਬਧ ਹਨ। ਪਰ ਇਨ੍ਹਾਂ ਭੁਗਤਾਨਾਂ ਤੱਕ ਪਹੁੰਚ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਤੁਹਾਡਾ ਪਰਿਵਾਰ ਕਿਹੜੇ ਭੁਗਤਾਨ ਲਈ ਯੋਗ ਹੈ? ਜਾਨਣ ਲਈ ਸੁਣੋ ਸਰਵਿਸਿਜ਼ ਆਸਟ੍ਰੇਲੀਆਿ ਵਿੱਚ ਸੇਵਾ ਨਿਭਾ ਰਹੀ ਪੰਜਾਬੀ ਮੂਲ ਦੀ ਅਧਿਕਾਰੀ ਜਯੋਤੀ ਦੇ ਨਾਲ ਐਸ ਬੀ ਐਸ ਪੰਜਾਬੀ ਦੀ ਇਹ ਗੱਲਬਾਤ।

Published

Updated

By Shyna Kalra

Presented by Shyna Kalra

Source: SBS

Skip to podcast episode content

ਆਸਟ੍ਰੇਲੀਆ ਵਿੱਚ ਪਰਿਵਾਰ ਨੂੰ ਵਧਾਉਣ ਅਤੇ ਪਾਲਣ ਪੋਸ਼ਣ ਲਈ ਸਰਕਾਰ ਯੋਗ ਲੋਕਾਂ ਨੂੰ ਭੁਗਤਾਨ ਦਿੰਦੀ ਹੈ। ਗਰਭਅਵਸਥਾ, ਜਨਮ ਤੋਂ ਲੈ ਕੇ ਬੱਚਿਆਂ ਦੇ ਪਾਲਣ ਪੋਸ਼ਣ, ਚਾਇਲਡ ਕੇਅਰ, ਸਿਹਤ ਸੰਭਾਲ, ਸਕੂਲ ਅਤੇ ਪੜ੍ਹਾਈ ਦੇ ਨਾਲ ਨਾਲ ਕਿਸ਼ੋਰ ਅਵਸਥਾ ਤੱਕ, ਹਰ ਪਰਿਵਾਰ ਅਤੇ ਉਮਰ ਦੇ ਪੜਾਅ ਲਈ ਪਰਿਵਾਰਾਂ ਲਈ ਸਰਕਾਰੀ ਭੁਗਤਾਨ ਉਪਲਬਧ ਹਨ। ਪਰ ਇਨ੍ਹਾਂ ਭੁਗਤਾਨਾਂ ਤੱਕ ਪਹੁੰਚ ਕਿਵੇਂ ਕੀਤੀ ਜਾ ਸਕਦੀ ਹੈ ਅਤੇ ਤੁਹਾਡਾ ਪਰਿਵਾਰ ਕਿਹੜੇ ਭੁਗਤਾਨ ਲਈ ਯੋਗ ਹੈ? ਜਾਨਣ ਲਈ ਸੁਣੋ ਸਰਵਿਸਿਜ਼ ਆਸਟ੍ਰੇਲੀਆਿ ਵਿੱਚ ਸੇਵਾ ਨਿਭਾ ਰਹੀ ਪੰਜਾਬੀ ਮੂਲ ਦੀ ਅਧਿਕਾਰੀ ਜਯੋਤੀ ਦੇ ਨਾਲ ਐਸ ਬੀ ਐਸ ਪੰਜਾਬੀ ਦੀ ਇਹ ਗੱਲਬਾਤ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now