SKIP TO MAIN CONTENT

'ਬਿਜ਼ਨਸ ਕੋਸਟ ਅਸਿਸਟੇਂਸ ਗ੍ਰਾਂਟ' ਹਾਸਲ ਕਰਨ ਵਾਲਿਆਂ ਲਈ ਜਾਰੀ ਹਨ ਔਡਿਟ

Business Costs Assistance Grant.jpg
Credit: Pexels/Supplied by Gurveen Kaur.

ਮੈਲਬਰਨ ਦੇ ਸੁਖਵਿੰਦਰ ਸਿੰਘ ਨੇ 2021 ਦੌਰਾਨ 'Business Cost Assistance Grant' ਹਾਸਿਲ ਕੀਤੀ ਸੀ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਗ੍ਰਾਂਟ ਹਾਸਲ ਕਰਨ ਦੀਆਂ ਯੋਗਤਾਵਾਂ ਤੇ ਮਾਪਦੰਡ ਬੇਹਤਰ ਢੰਗ ਨਾਲ ਬਣਾਏ ਗਏ ਹੁੰਦੇ ਤਾਂ ਸ਼ਾਇਦ ਉਹ ਇਹ ਗ੍ਰਾਂਟ ਅਪਲਾਈ ਹੀ ਨਾ ਕਰਦੇ ਕਿਉਂਕਿ ਹੁਣ ਉਹਨਾਂ ਨੂੰ ਵੱਡੀ ਰਕਮ ਵਾਪਸ ਕਰਨੀ ਔਖੀ ਲੱਗ ਰਹੀ ਹੈ। ਪੇਸ਼ੇਵਰ ਅਕਾਊਂਟੈਂਟ ਗੁਰਵੀਨ ਕੌਰ ਮੁਤਾਬਕ ਇਹ ਔਡਿਟ ਅਜੇ ਵੀ ਜਾਰੀ ਹਨ।

Published

Updated

By Jasdeep Kaur

Source: SBS

Skip to podcast episode content

ਮੈਲਬਰਨ ਦੇ ਸੁਖਵਿੰਦਰ ਸਿੰਘ ਨੇ 2021 ਦੌਰਾਨ 'Business Cost Assistance Grant' ਹਾਸਿਲ ਕੀਤੀ ਸੀ। ਐਸ ਬੀ ਐਸ ਪੰਜਾਬੀ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਜੇਕਰ ਗ੍ਰਾਂਟ ਹਾਸਲ ਕਰਨ ਦੀਆਂ ਯੋਗਤਾਵਾਂ ਤੇ ਮਾਪਦੰਡ ਬੇਹਤਰ ਢੰਗ ਨਾਲ ਬਣਾਏ ਗਏ ਹੁੰਦੇ ਤਾਂ ਸ਼ਾਇਦ ਉਹ ਇਹ ਗ੍ਰਾਂਟ ਅਪਲਾਈ ਹੀ ਨਾ ਕਰਦੇ ਕਿਉਂਕਿ ਹੁਣ ਉਹਨਾਂ ਨੂੰ ਵੱਡੀ ਰਕਮ ਵਾਪਸ ਕਰਨੀ ਔਖੀ ਲੱਗ ਰਹੀ ਹੈ। ਪੇਸ਼ੇਵਰ ਅਕਾਊਂਟੈਂਟ ਗੁਰਵੀਨ ਕੌਰ ਮੁਤਾਬਕ ਇਹ ਔਡਿਟ ਅਜੇ ਵੀ ਜਾਰੀ ਹਨ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now