SKIP TO MAIN CONTENT

ਆਸਟ੍ਰੇਲੀਆ ਵਿੱਚ ਪਹਿਲੀ ਵਾਰ ਸਜਾਇਆ ਗਿਆ ਕੀਰਤਨ ਦਰਬਾਰ 'ਆਤਮਰਸ'

Atam Ras.png
ਆਸਟ੍ਰੇਲੀਆ ਦੇ ਮੈਲਬਰਨ ਵਿੱਚ ਦੇਸ਼ ਦੇ ਪਹਿਲੇ ਗੁਰਬਾਨੀ ਕੀਰਤਨ ਦਰਬਾਰ 'ਆਤਮ-ਰਸ' ਦੀ ਆਯੋਜਨ ਕੀਤੀ ਗਈ। Credit: SBS/Atam Ras Australia

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੂਨ ਮਹੀਨੇ ਦੀ 6 ਤੋਂ 9 ਤਾਰੀਕ ਤੱਕ ਵਿਕਟੋਰੀਆ ਦੇ ਬਲੈਕਬਰਨ ਗੁਰੂਦੁਆਰਾ ਸਾਹਿਬ ਵਿਖੇ ਆਸਟ੍ਰੇਲੀਆ ਵਿੱਚ ਪਹਿਲਾ ਗੁਰਬਾਣੀ ਕੀਰਤਨ ਦਰਬਾਰ 'ਆਤਮ ਰਸ' ਆਯੋਜਿਤ ਕਰਵਾਇਆ ਗਿਆ। ਲੰਗਰ ਸੇਵਾ, ਕੀਰਤਨ ਅਤੇ ਕਥਾ ਦੇ ਨਾਲ ਨਾਲ ਮੁਫ਼ਤ ਹੈਲਥ ਚੈਕ-ਅੱਪ ਅਤੇ ਇਤਿਹਾਸ ਨੂੰ ਸਮਰਪਿਤ ਪ੍ਰਦਰਸ਼ਨੀ ਵੀ ਲਗਾਈ ਗਈ। ਪਸਿੱਧ ਕਥਾਵਾਚਕਾਂ ਸਮੇਤ ਆਸਟ੍ਰੇਲੀਆ ਦੇ ਰਾਜਨੀਤਿਕ ਲੀਡਰਾਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਸੁਣੋ ਇਸ ਬਾਰੇ ਪੂਰੀ ਰਿਪੋਰਟ, ਇਸ ਪੌਡਕਾਸਟ ਰਾਹੀਂ...

Published

By Shyna Kalra, Sumeet Kaur

Source: SBS

Skip to podcast episode content

ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਜੂਨ ਮਹੀਨੇ ਦੀ 6 ਤੋਂ 9 ਤਾਰੀਕ ਤੱਕ ਵਿਕਟੋਰੀਆ ਦੇ ਬਲੈਕਬਰਨ ਗੁਰੂਦੁਆਰਾ ਸਾਹਿਬ ਵਿਖੇ ਆਸਟ੍ਰੇਲੀਆ ਵਿੱਚ ਪਹਿਲਾ ਗੁਰਬਾਣੀ ਕੀਰਤਨ ਦਰਬਾਰ 'ਆਤਮ ਰਸ' ਆਯੋਜਿਤ ਕਰਵਾਇਆ ਗਿਆ। ਲੰਗਰ ਸੇਵਾ, ਕੀਰਤਨ ਅਤੇ ਕਥਾ ਦੇ ਨਾਲ ਨਾਲ ਮੁਫ਼ਤ ਹੈਲਥ ਚੈਕ-ਅੱਪ ਅਤੇ ਇਤਿਹਾਸ ਨੂੰ ਸਮਰਪਿਤ ਪ੍ਰਦਰਸ਼ਨੀ ਵੀ ਲਗਾਈ ਗਈ। ਪਸਿੱਧ ਕਥਾਵਾਚਕਾਂ ਸਮੇਤ ਆਸਟ੍ਰੇਲੀਆ ਦੇ ਰਾਜਨੀਤਿਕ ਲੀਡਰਾਂ ਨੇ ਵੀ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ। ਸੁਣੋ ਇਸ ਬਾਰੇ ਪੂਰੀ ਰਿਪੋਰਟ, ਇਸ ਪੌਡਕਾਸਟ ਰਾਹੀਂ...

ਪੂਰਾ ਪੌਡਕਾਸਟ ਸੁਣੋ:

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now