SKIP TO MAIN CONTENT

ਬਾਲ ਕਹਾਣੀਆਂ: ਜੰਕ ਖਾਣਾ ਪਸੰਦ ਕਰਨ ਵਾਲੇ ਰੂਮੀ ਨੇ ਕਿਵੇਂ ਸਿੱਖਿਆ ਸਿਹਤਮੰਦ ਖਾਣ ਦਾ ਸਬਕ

eating habit kids.jpg
ਇਹ ਕਹਾਣੀ ਖਾਣ-ਪੀਣ ਦੀਆਂ ਚੰਗੀਆਂ ਆਦਤਾਂ ਦੀ ਮਹੱਤਤਾ ਬਾਰੇ ਦੱਸਦੀ ਹੈ।

ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਸੁਣੋ ਫਰਿਆਦ ਅਲੀ ਵਾਢੀ ਦੀ ਇੱਕ ਦਿਲਚਸਪ ਰਚਨਾ ‘ਰੂਮੀ’, ਜਿਸ ਵਿੱਚ ਇੱਕ ਬੱਚਾ ਅਨੋਖੇ ਤਜਰਬੇ ਰਾਹੀਂ ਸਿੱਖਦਾ ਹੈ ਕਿ ਖਾਣੇ ਦਾ ਸਵਾਦ ਹੀ ਨਹੀਂ, ਪੋਸ਼ਣ ਵੀ ਕਿੰਨਾ ਮਹੱਤਵਪੂਰਨ ਹੈ। ਪੂਰੀ ਕਹਾਣੀ ਸੁਣੋ ‘ਬਾਲ ਕਹਾਣੀ’ ਪੌਡਕਾਸਟ ਵਿੱਚ।

Published

Updated

By Shyna Kalra

Presented by Sadia Rafique

Source: SBS

Skip to podcast episode content

ਐਸਬੀਐਸ ਪੰਜਾਬੀ ਦੀ ‘ਬਾਲ ਕਹਾਣੀਆਂ’ ਲੜੀ ਦੇ ਇਸ ਹਫ਼ਤੇ ਸੁਣੋ ਫਰਿਆਦ ਅਲੀ ਵਾਢੀ ਦੀ ਇੱਕ ਦਿਲਚਸਪ ਰਚਨਾ ‘ਰੂਮੀ’, ਜਿਸ ਵਿੱਚ ਇੱਕ ਬੱਚਾ ਅਨੋਖੇ ਤਜਰਬੇ ਰਾਹੀਂ ਸਿੱਖਦਾ ਹੈ ਕਿ ਖਾਣੇ ਦਾ ਸਵਾਦ ਹੀ ਨਹੀਂ, ਪੋਸ਼ਣ ਵੀ ਕਿੰਨਾ ਮਹੱਤਵਪੂਰਨ ਹੈ। ਪੂਰੀ ਕਹਾਣੀ ਸੁਣੋ ‘ਬਾਲ ਕਹਾਣੀ’ ਪੌਡਕਾਸਟ ਵਿੱਚ।

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now