Credit: SBS Punjabiਪੰਜਾਬੀ ਫਿਲਮਾਂ ਦਾ ਅਟੁੱਟ ਹਿੱਸਾ ਮੰਨੀ ਜਾਣ ਵਾਲੀ 80 ਸਾਲਾ ਨਿਰਮਲ ਰਿਸ਼ੀ 1983 ਵਿੱਚ ਉਸ ਸਮੇਂ ਘਰ ਘਰ ਦੀ ਪਹਿਚਾਣ ਬਣੀ ਸੀ ਜਦੋਂ ਇਸ ਨੇ ਲੌਂਗ ਦਾ ਲਿਸ਼ਕਾਰਾ ਵਿੱਚ ਗੁਲਾਬੋ ਮਾਸੀ ਦਾ ਕਿਰਦਾਰ ਬਾਖੂਬੀ ਨਿਭਾਇਆ ਸੀ। ਪਦਮਸ਼੍ਰੀ ਨਿਰਮਲ ਰਿਸ਼ੀ ਬਾਰੇ ਵਿਸਥਾਰਤ ਜਾਣਕਾਰੀ ਅਤੇ ਇਸ ਹਫਤੇ ਦੀਆਂ ਹੋਰ ਫਿਲਮੀ ਖਬਰਾਂ ਨਾਲ ਜੁੜਨ ਲਈ ਸੁਣੋ ਸਾਡੀ ਬਾਲੀਵੁੱਡ ਗੱਪਸ਼ੱਪ।
Published
By MP Singh
Presented by Harpreet Kaur
Source: SBS
Skip to podcast episode contentShare this with family and friends
ਪੰਜਾਬੀ ਫਿਲਮਾਂ ਦਾ ਅਟੁੱਟ ਹਿੱਸਾ ਮੰਨੀ ਜਾਣ ਵਾਲੀ 80 ਸਾਲਾ ਨਿਰਮਲ ਰਿਸ਼ੀ 1983 ਵਿੱਚ ਉਸ ਸਮੇਂ ਘਰ ਘਰ ਦੀ ਪਹਿਚਾਣ ਬਣੀ ਸੀ ਜਦੋਂ ਇਸ ਨੇ ਲੌਂਗ ਦਾ ਲਿਸ਼ਕਾਰਾ ਵਿੱਚ ਗੁਲਾਬੋ ਮਾਸੀ ਦਾ ਕਿਰਦਾਰ ਬਾਖੂਬੀ ਨਿਭਾਇਆ ਸੀ। ਪਦਮਸ਼੍ਰੀ ਨਿਰਮਲ ਰਿਸ਼ੀ ਬਾਰੇ ਵਿਸਥਾਰਤ ਜਾਣਕਾਰੀ ਅਤੇ ਇਸ ਹਫਤੇ ਦੀਆਂ ਹੋਰ ਫਿਲਮੀ ਖਬਰਾਂ ਨਾਲ ਜੁੜਨ ਲਈ ਸੁਣੋ ਸਾਡੀ ਬਾਲੀਵੁੱਡ ਗੱਪਸ਼ੱਪ।
ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ ਸਾਡਾ ਪੰਜਾਬੀ ਪ੍ਰੋਗਰਾਮ ਐਸਬੀਐਸ ਸਾਊਥ ਏਸ਼ੀਅਨ 'ਤੇ ਸੁਣੋ।
ਸਾਨੂੰ ਫੇਸਬੁੱਕ ਤੇ ਟਵਿੱਟਰ ਉੱਤੇ ਵੀ ਫਾਲੋ ਕਰੋ।