SKIP TO MAIN CONTENT

'ਪਿਤਾ ਨੂੰ ਗੁਆਉਣ ਤੋਂ ਬਾਅਦ ਮੈਨੂੰ ਫਿੱਟ ਰਹਿਣ ਦੀ ਪ੍ਰੇਰਣਾ ਮਿਲੀ': ਹੋਬਾਰਟ-ਅਧਾਰਿਤ ਪੰਜਾਬੀ ਬਾਡੀਬਿਲਡਰ ਸੁਮੀਤਪਾਲ ਦਾ ਚੈਂਪੀਅਨ ਬਨਣ ਦਾ ਸਫ਼ਰ

cutout pics (6).png
ਬਾਡੀਬਿਲਡਰ ਸੁਮੀਤ ਪਾਲ ਸਿੰਘ Credit: Supplied by Sumeetpal Singh

ਆਪਣੇ ਪਿਤਾ ਨੂੰ ਗੁਆਉਣ ਤੋਂ ਬਾਅਦ, ਹੋਬਾਰਟ-ਅਧਾਰਤ ਸੁਮੀਤਪਾਲ ਸਿੰਘ ਨੇ ਆਪਣਾ ਫਿਟਨੈਸ ਦਾ ਸਫ਼ਰ ਸ਼ੁਰੂ ਕੀਤਾ ਸੀ। ਹੁਣ ਉਹ 'ਨੈਚੁਰਲ ਬਾਡੀਬਿਲਡਿੰਗ' ਮੁਕਾਬਲਿਆਂ ਵਿੱਚ ਕਈ ਤਗਮੇ ਜਿੱਤ ਚੁੱਕੇ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਮੈਲਬੌਰਨ ਵਿੱਚ ਹੋਏ 'ਵਰਕ ਹਾਰਡ ਪਲੇਅ ਹਾਰਡ' (WHPH) ਫਿਟਨੈਸ ਸ਼ੋਅ ਵਿੱਚ ਦੋ ਸੋਨੇ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਅਤੇ 'ਵਰਲਡ ਨੈਚੁਰਲ ਬਾਡੀਬਿਲਡਿੰਗ ਫੈਡਰੇਸ਼ਨ' (WNBF) ਦੇ ਮੰਚ 'ਤੇ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਵੀ ਕੀਤੀ। ਇਸ ਤੋਂ ਪਹਿਲਾਂ ਵੀ ਉਹ ਬਾਡੀਬਿਲਡਿੰਗ ਵਿੱਚ ਵੱਡੀ ਸਫਲਤਾ ਹਾਸਲ ਕਰ ਚੁੱਕੇ ਹਨ, ਜਿਸ ਵਿੱਚ '2025 Launceston ਬਾਡੀਬਿਲਡਿੰਗ ਚੈਂਪੀਅਨਸ਼ਿਪ' ਵਿੱਚ 'ਓਵਰਆਲ ਚੈਂਪੀਅਨ' ਬਣਨਾ ਸ਼ਾਮਲ ਹੈ। 2014 ਵਿੱਚ ਜਲੰਧਰ ਤੋਂ ਇੱਕ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਉਣ ਵਾਲੇ ਸੁਮੀਤਪਾਲ ਦਾ ਬਾਡੀਬਿਲਡਿੰਗ ਚੈਂਪੀਅਨ ਬਣਨ ਤੱਕ ਦਾ ਸਫ਼ਰ, SBS ਪੰਜਾਬੀ ਦੇ ਇਸ ਪੋਡਕਾਸਟ ਰਾਹੀਂ ਸੁਣੋ।

Published

By Shyna Kalra

Presented by Shyna Kalra

Source: SBS

Skip to podcast episode content

ਆਪਣੇ ਪਿਤਾ ਨੂੰ ਗੁਆਉਣ ਤੋਂ ਬਾਅਦ, ਹੋਬਾਰਟ-ਅਧਾਰਤ ਸੁਮੀਤਪਾਲ ਸਿੰਘ ਨੇ ਆਪਣਾ ਫਿਟਨੈਸ ਦਾ ਸਫ਼ਰ ਸ਼ੁਰੂ ਕੀਤਾ ਸੀ। ਹੁਣ ਉਹ 'ਨੈਚੁਰਲ ਬਾਡੀਬਿਲਡਿੰਗ' ਮੁਕਾਬਲਿਆਂ ਵਿੱਚ ਕਈ ਤਗਮੇ ਜਿੱਤ ਚੁੱਕੇ ਹਨ। ਹਾਲ ਹੀ ਵਿੱਚ, ਉਨ੍ਹਾਂ ਨੇ ਮੈਲਬੌਰਨ ਵਿੱਚ ਹੋਏ 'ਵਰਕ ਹਾਰਡ ਪਲੇਅ ਹਾਰਡ' (WHPH) ਫਿਟਨੈਸ ਸ਼ੋਅ ਵਿੱਚ ਦੋ ਸੋਨੇ ਅਤੇ ਦੋ ਕਾਂਸੀ ਦੇ ਤਗਮੇ ਜਿੱਤੇ ਅਤੇ 'ਵਰਲਡ ਨੈਚੁਰਲ ਬਾਡੀਬਿਲਡਿੰਗ ਫੈਡਰੇਸ਼ਨ' (WNBF) ਦੇ ਮੰਚ 'ਤੇ ਪੰਜਾਬੀ ਭਾਈਚਾਰੇ ਦੀ ਨੁਮਾਇੰਦਗੀ ਵੀ ਕੀਤੀ। ਇਸ ਤੋਂ ਪਹਿਲਾਂ ਵੀ ਉਹ ਬਾਡੀਬਿਲਡਿੰਗ ਵਿੱਚ ਵੱਡੀ ਸਫਲਤਾ ਹਾਸਲ ਕਰ ਚੁੱਕੇ ਹਨ, ਜਿਸ ਵਿੱਚ '2025 Launceston ਬਾਡੀਬਿਲਡਿੰਗ ਚੈਂਪੀਅਨਸ਼ਿਪ' ਵਿੱਚ 'ਓਵਰਆਲ ਚੈਂਪੀਅਨ' ਬਣਨਾ ਸ਼ਾਮਲ ਹੈ। 2014 ਵਿੱਚ ਜਲੰਧਰ ਤੋਂ ਇੱਕ ਵਿਦਿਆਰਥੀ ਵਜੋਂ ਆਸਟ੍ਰੇਲੀਆ ਆਉਣ ਵਾਲੇ ਸੁਮੀਤਪਾਲ ਦਾ ਬਾਡੀਬਿਲਡਿੰਗ ਚੈਂਪੀਅਨ ਬਣਨ ਤੱਕ ਦਾ ਸਫ਼ਰ, SBS ਪੰਜਾਬੀ ਦੇ ਇਸ ਪੋਡਕਾਸਟ ਰਾਹੀਂ ਸੁਣੋ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now