Watch FIFA World Cup 2026™

LIVE, FREE and EXCLUSIVE

ਕੀ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਕ੍ਰਿਕੇਟ ਕਲੱਬ ਮੁੱਢਲੀਆਂ ਸਹੂਲਤਾਂ ਲਈ ਕਰ ਰਹੇ ਹਨ ਸੰਘਰਸ਼?

cutout pics.jpg

ਬਹੁ-ਸੱਭਿਆਚਾਰਕ ਕ੍ਰਿਕਟ ਕਲੱਬਾਂ ਦੇ ਇੱਕ ਹਿੱਸੇ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਬੁਨਿਆਦੀ ਸਰੋਤਾਂ ਲਈ ਲੜਨਾ ਪੈ ਰਿਹਾ ਹੈ। Credit: Foreground: Supplied by Karan Sharma/ background: Pexels

ਆਪਣੇ ਦੇਸ਼ ਤੋਂ ਪਰਵਾਸ ਕਰ ਕੇ ਆਸਟ੍ਰੇਲੀਆ ਆਏ ਕਈ ਦੱਖਣੀ ਏਸ਼ੀਆਈ ਮੂਲ ਦੇ ਲੋਕ ਬਹੁ-ਸਭਿਆਚਾਰਕ ਕਲੱਬਜ਼ ਦਾ ਹਿੱਸਾ ਬਣ ਕੇ ਕ੍ਰਿਕੇਟ ਲਈ ਆਪਣਾ ਪਿਆਰ ਜ਼ਿੰਦਾ ਰੱਖਦੇ ਹਨ ਅਤੇ ਨਾਲ ਹੀ ਆਪਣੇ ਵਰਗੇ ਹੋਰ ਕ੍ਰਿਕੇਟ ਪ੍ਰੇਮੀਆਂ ਨਾਲ ਜੁੜਦੇ ਹਨ। ਪਰ ਇਨ੍ਹਾਂ ਲੋਕਾਂ ਨੂੰ ਆਪਣੇ ਕ੍ਰਿਕੇਟ ਕਲੱਬਜ਼ ਨੂੰ ਅੱਗੇ ਵਧਾਉਣ ਵਿੱਚ ਹੋਰਨਾਂ ਦੇ ਮੁਕਾਬਲੇ ਵਧੇਰੇ ਔਂਕੜਾਂ ਦਾ ਸਾਹਮਣਾ ਕਿਓਂ ਕਰਨਾ ਪੈ ਰਿਹਾ ਹੈ ?

Published

Updated

By Shyna Kalra

Source: SBS

Share this with family and friends

ਆਪਣੇ ਦੇਸ਼ ਤੋਂ ਪਰਵਾਸ ਕਰ ਕੇ ਆਸਟ੍ਰੇਲੀਆ ਆਏ ਕਈ ਦੱਖਣੀ ਏਸ਼ੀਆਈ ਮੂਲ ਦੇ ਲੋਕ ਬਹੁ-ਸਭਿਆਚਾਰਕ ਕਲੱਬਜ਼ ਦਾ ਹਿੱਸਾ ਬਣ ਕੇ ਕ੍ਰਿਕੇਟ ਲਈ ਆਪਣਾ ਪਿਆਰ ਜ਼ਿੰਦਾ ਰੱਖਦੇ ਹਨ ਅਤੇ ਨਾਲ ਹੀ ਆਪਣੇ ਵਰਗੇ ਹੋਰ ਕ੍ਰਿਕੇਟ ਪ੍ਰੇਮੀਆਂ ਨਾਲ ਜੁੜਦੇ ਹਨ। ਪਰ ਇਨ੍ਹਾਂ ਲੋਕਾਂ ਨੂੰ ਆਪਣੇ ਕ੍ਰਿਕੇਟ ਕਲੱਬਜ਼ ਨੂੰ ਅੱਗੇ ਵਧਾਉਣ ਵਿੱਚ ਹੋਰਨਾਂ ਦੇ ਮੁਕਾਬਲੇ ਵਧੇਰੇ ਔਂਕੜਾਂ ਦਾ ਸਾਹਮਣਾ ਕਿਓਂ ਕਰਨਾ ਪੈ ਰਿਹਾ ਹੈ ?

ਕ੍ਰਿਕੇਟ ਜੇ ਆਸਟ੍ਰੇਲੀਆ ਦਾ 'ਸਮਰ ਸਪੋਰਟ' ਹੈ ਤਾਂ ਦੱਖਣੀ ਏਸ਼ੀਆਈ ਮੂਲ ਦੇ ਲੋਕ, ਖਾਸ ਕਰ ਕੇ ਭਾਰਤੀ, ਇਸ ਖੇਡ ਨੂੰ ਇੱਕ ਜਜ਼ਬੇ ਤੋਂ ਘੱਟ ਨਹੀਂ ਸਮਝਦੇ।

ਵੀਜ਼ਾ ਹਾਸਲ ਕਰਨ ਤੋਂ ਲੈ ਕੇ ਆਪਣੇ ਆਪ ਨੂੰ ਖੇਡ ਦੀ ਦੁਨੀਆ ਵਿੱਚ ਸਾਬਿਤ ਕਰਨ ਦੀ ਲੜਾਈ ਦੇ ਨਾਲ, ਪ੍ਰਵਾਸੀਆਂ ਦਾ ਕ੍ਰਿਕੇਟ ਪ੍ਰੇਮ ਆਸਟ੍ਰੇਲੀਆ ਵਿੱਚ ਆਉਣ ਤੇ ਕਿੰਨਾ ਕੁ ਸਫ਼ਲ ਹੁੰਦਾ ਹੈ? ਜਾਨਣ ਲਈ ਸੁਣੋ ਇਹ ਰਿਪੋਰਟ....

🔊 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now