ਬੁੰਗ ਸਿੰਘ ਦੀ ਕਹਾਣੀ: ਆਸਟ੍ਰੇਲੀਆ ਦੇ ਮੂਲਵਾਸੀਆਂ ਨਾਲ਼ ਸਿੱਖ ਭਾਈਚਾਰੇ ਦੀ ਸਾਂਝ

ASHA

Source: Supplied

ਲੋਕ ਇਸ ਗੱਲ ਤੋਂ ਵਾਕਿਫ ਹਨ ਕਿ ਆਸਟ੍ਰੇਲੀਆ ਦੇ ਮੂਲ-ਵਾਸੀਆਂ ਅਤੇ ਮੁਸਲਿਮ ਭਾਈਚਾਰੇ ਵਿਚਕਾਰ ਸਮਾਜਿਕ ਅਤੇ ਪਰਿਵਾਰਕ ਪੱਧਰ 'ਤੇ ਤਿੰਨ ਸਦੀਆਂ ਤੋਂ ਸਾਂਝ ਸੀ ਜੋ ਅੰਤਰਜਾਤੀ ਵਿਆਹਾਂ ਵਿੱਚ ਵੀ ਤਬਦੀਲ ਹੋਈ ਪਰ ਮੂਲ-ਵਾਸੀਆਂ ਦੇ ਸਿੱਖ ਭਾਈਚਾਰੇ ਨਾਲ਼ ਸਬੰਧਾਂ ਬਾਰੇ ਬਹੁਤ ਘੱਟ ਜਾਣਕਾਰੀ ਹੈ। ਆਓ ਜਾਣੀਏ ਬੁੰਗ ਸਿੰਘ ਦੇ ਪਰਿਵਾਰ ਦੀ ਕਹਾਣੀ ਜਿਸ ਦੀਆਂ ਤੰਦਾਂ ਆਸਟ੍ਰੇਲੀਆ ਦੇ ਅਬੋਰਿਜਨਲ ਭਾਈਚਾਰੇ ਨਾਲ਼ ਜੁੜਦੀਆਂ ਹਨ। ਪੇਸ਼ ਹੈ ਇਸ ਬਾਰੇ ਆਸਟ੍ਰੇਲੀਅਨ ਸਿੱਖ ਹੈਰੀਟੇਜ ਐਸੋਸਿਏਸ਼ਨ ਵੱਲੋਂ ਤਰੁਣ ਪ੍ਰੀਤ ਸਿੰਘ ਦੀ ਪ੍ਰੀਤਇੰਦਰ ਸਿੰਘ ਗਰੇਵਾਲ ਨਾਲ਼ ਇਹ ਵਿਸ਼ੇਸ਼ ਗੱਲਬਾਤ…


Recent research by the Australian Sikh Heritage Association (ASHA) confirms the existence of Sikh connections to Western Australia’s Indigenous community that can be traced back over 160 years.

Tarun Preet Singh of ASHA is actively engaged in finding the missing links between Sikh and Aboriginal history.

Know the full story:

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand