ਕੀ ਤੁਸੀਂ ਜਾਣਦੇ ਹੋ ਕਿ ਤੁਹਾਡੇ ਕੌਸਮੈਟਿਕ ਵਿੱਚ ਕਿਹੜੇ ਕੈਮੀਕਲ ਹਨ?

Women's cosmetic products are pictured on display in a pharmacy in Melbourne, Tuesday, Sept. 10, 2009. (AAP Image/Julian Smith) NO ARCHIVING Source: AAP / JULIAN SMITH/AAPIMAGE
ਨਿਊਜ਼ੀਲੈਂਡ ਵਲੋਂ ਕੌਸਮੈਟਿਕ ਕੈਮੀਕਲਜ਼ 'ਤੇ ਪਾਬੰਦੀ ਲਗਾਈ ਜਾ ਰਹੀ ਹੈ ਅਤੇ ਯੂਰਪੀ ਯੂਨੀਅਨ ਵੀ ਇਨ੍ਹਾਂ ਕੈਮੀਕਲਜ਼ ਨੂੰ ਬਾਹਰ ਕੱਢ ਰਹੀ ਹੈ। ਓਧਰ ਅਮਰੀਕਾ ਦੇ ਕਈ ਸੂਬੇ ਕੌਸਮੈਟਿਕਸ ਵਿੱਚ ਪੀਐਫਏਐਸ ਕੈਮੀਕਲਜ਼ ਦੀ ਵਰਤੋਂ 'ਤੇ ਰੋਕ ਲਗਾ ਰਹੇ ਹਨ। ਮਾਹਿਰਾਂ ਦਾ ਕਹਿਣਾ ਹੈ ਕਿ ਜਦੋਂ 'ਕੈਮੀਕਲ ਐਕਸਪੋਯਰ' ਨੂੰ ਸੀਮਤ ਕਰਨ ਦੀ ਗੱਲ ਆਉਂਦੀ ਹੈ ਤਾਂ ਆਸਟ੍ਰੇਲੀਆ 'ਬਹੁਤ ਪਿੱਛੇ' ਹੈ। ਹੋਰ ਵੇਰਵੇ ਲਈ ਸੁਣੋ ਇਹ ਆਡੀਓ ਰਿਪੋਰਟ ...
Share