SKIP TO MAIN CONTENT

ਭਾਰਤ-ਆਸਟ੍ਰੇਲੀਆ ਵਿਚਕਾਰ ਹੋਏ ਇਤਿਹਾਸਿਕ ਸਮਝੌਤੇ ਅਧੀਨ ਹਾਸਿਲ ਹੋਣਗੇ ਕਈ ਨਵੇਂ ਵਪਾਰਕ ਮੌਕੇ

Sonia Gandhi of Gandhi Creations (Supplied by Gandhi Creations)
Sonia Gandhi of Gandhi Creations is among those wanting to take advantage of greater export opportunities to India under the free trade deal Source: Supplied

ਇੱਕ ਦਹਾਕੇ ਤੋਂ ਵੀ ਵੱਧ ਦੀ ਵਿਚਾਰ-ਚਰਚਾ ਤੋਂ ਬਾਅਦ ਤੈਅ ਹੋਏ ਭਾਰਤ-ਆਸਟ੍ਰੇਲੀਆ ਵਪਾਰਕ ਸਮਝੌਤੇ ਅਧੀਨ ਭਾਰਤ ਨੂੰ ਆਸਟ੍ਰੇਲੀਆਈ ਵਸਤਾਂ ਦੇ ਨਿਰਯਾਤ 'ਤੇ 85 ਫ਼ੀਸਦੀ ਟੈਰਿਫ ਖਤਮ ਹੋ ਜਾਵੇਗਾ ਜਦਕਿ ਅਗਲੇ 10 ਸਾਲਾਂ ਵਿੱਚ ਇਸ ਟੈਰਿਫ ਨੂੰ 90 ਪ੍ਰਤੀਸ਼ਤ ਤੱਕ ਘੱਟ ਕਰਨ ਦਾ ਅਨੁਮਾਨ ਹੈ। ਪੂਰੀ ਜਾਣਕਾਰੀ ਲਈ ਇਹ ਰਿਪੋਰਟ ਸੁਣੋ...

Published

Presented by Harleen Kaur, Jasdeep Kaur

Source: SBS

Skip to podcast episode content

ਇੱਕ ਦਹਾਕੇ ਤੋਂ ਵੀ ਵੱਧ ਦੀ ਵਿਚਾਰ-ਚਰਚਾ ਤੋਂ ਬਾਅਦ ਤੈਅ ਹੋਏ ਭਾਰਤ-ਆਸਟ੍ਰੇਲੀਆ ਵਪਾਰਕ ਸਮਝੌਤੇ ਅਧੀਨ ਭਾਰਤ ਨੂੰ ਆਸਟ੍ਰੇਲੀਆਈ ਵਸਤਾਂ ਦੇ ਨਿਰਯਾਤ 'ਤੇ 85 ਫ਼ੀਸਦੀ ਟੈਰਿਫ ਖਤਮ ਹੋ ਜਾਵੇਗਾ ਜਦਕਿ ਅਗਲੇ 10 ਸਾਲਾਂ ਵਿੱਚ ਇਸ ਟੈਰਿਫ ਨੂੰ 90 ਪ੍ਰਤੀਸ਼ਤ ਤੱਕ ਘੱਟ ਕਰਨ ਦਾ ਅਨੁਮਾਨ ਹੈ। ਪੂਰੀ ਜਾਣਕਾਰੀ ਲਈ ਇਹ ਰਿਪੋਰਟ ਸੁਣੋ...

ਸੋਮਵਾਰ ਤੋਂ ਸ਼ੁੱਕਰਵਾਰ ਰਾਤ 9 ਵਜੇ ਐਸ ਬੀ ਐਸ ਪੰਜਾਬੀ ਦਾ ਪ੍ਰੋਗਾਮ ਸੁਣੋ ਅਤੇ ਸਾਨੂੰ ਫੇਸਬੁੱਕ ਉੱਤੇ ਵੀ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now