ਬੀ ਬੀ ਸੀ ਨੈੱਟਵਰਕ ਦੀ ਨਵੀਂ ਪੇਸ਼ਕਰਤਾ ਜਸਪ੍ਰੀਤ ਕੌਰ ਦੀ ਨਿਜੀ ਵਿਚਾਰਧਾਰਾ ਨੇ ਛੇੜਿਆ ਵਿਵਾਦ

Jaspreet Kaur is a poet, writer, teacher and is now a presenter at the BBC Asian Network. Credit: Jaspreet Kaur (Instagram)
ਬੀ ਬੀ ਸੀ ਨੈੱਟਵਰਕ ਦੀ ਟੀਮ ਵਿਚ ਜਸਪ੍ਰੀਤ ਕੌਰ ਨਵੇਂ ਪੇਸ਼ਕਰਤਾ ਵਜੋਂ ਸ਼ਾਮਿਲ ਹੋਏ ਹਨ, ਅਤੇ ਉਹਨਾਂ ਦੀਆਂ ਪੁਰਾਣੀਆਂ ਸੋਸ਼ਲ ਮੀਡੀਆਂ ਪੋਸਟਾਂ ਦੇ ਅਧਾਰ ‘ਤੇ ਕੁਝ ਲੋਕ ਉਹਨਾਂ ਨੂੰ ਵੱਖ-ਵਾਦੀ ਕਹਿ ਰਹੇ ਹਨ। ਇਹ ਖ਼ਬਰ ਅਤੇ ਇਸ ਹਫਤੇ ਦੀਆਂ ਹੋਰ ਪੰਜਾਬੀ ਖ਼ਬਰਾਂ ਦਾ ਪੂਰਾ ਵੇਰਵਾ ਸੁਣੋ ਇਸ ਹਫਤੇ ਦੀ ਪੰਜਾਬੀ ਡਾਇਆਸਪੋਰਾ ਕਿਸ਼ਤ ਵਿੱਚ।
Share