ਆਸਟ੍ਰੇਲੀਆ ਦੀ ਲੱਗਭਗ ਅੱਧੀ ਆਬਾਦੀ ਨੂੰ ਸਤਾ ਰਿਹਾ ਹੈ ਭੁੱਖ ਦਾ ਡਰ

PA file photo of people shopping for fruit and vegetables. Credit: Chris Radburn/PA/Alamy
ਇਸ ਸਾਲ ਦੀ ਫੂਡਬੈਂਕ ਹੰਗਰ ਰਿਪੋਰਟ ਵਿੱਚ ਪਾਇਆ ਗਿਆ ਹੈ ਕਿ ਆਸਟ੍ਰੇਲੀਆ ਦੀ ਆਮ ਆਬਾਦੀ ਦਾ 48% ਹਿੱਸਾ ਲੋੜ੍ਹੀਂਦੇ ਭੋਜਨ ਤੱਕ ਨਿਰੰਤਰ ਪਹੁੰਚ ਲਈ ਫਿਕਰਮੰਦ ਹੈ। ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਪਿਛਲੇ 12 ਮਹੀਨਿਆਂ ਵਿੱਚ 3.7 ਮਿਲੀਅਨ ਪਰਿਵਾਰਾਂ ਨੇ ਭੋਜਨ ਦੀ ਅਸੁਰੱਖਿਆ ਦਾ ਅਨੁਭਵ ਕੀਤਾ ਜੋ ਪਿਛਲੇ ਸਾਲ ਦੇ ਮੁਕਾਬਲੇ 3 ਫੀਸਦੀ ਵੱਧ ਹੈ। ਹੋਰ ਵੇਰਵੇ ਲਈ ਇਹ ਆਡੀਓ ਰਿਪੋਰਟ ਸੁਣੋ....
Share