ਛੋਟੀ ਸ਼ੁਰੂਆਤ ਤੋਂ ਵੱਡੀ ਕਾਮਯਾਬੀ ਤੱਕ: ਭਾਰਤੀ ਮੂਲ ਦੇ ਆਸਟ੍ਰੇਲੀਆਈ ਪ੍ਰਵਾਸੀਆਂ ਦੀ ਸਫਲਤਾ ਕਹਾਣੀ

A montage of seven Punjabi Indian Australians from various professional backgrounds, including individuals in traditional turbans, a woman in uniform, and men in business and formal attire, set against a blurred bokeh background.

ਆਸਟ੍ਰੇਲੀਆ ਵਿੱਚ ਭਾਰਤੀ ਮੂਲ ਦੇ ਕਈ ਲੋਕਾਂ ਨੇ ਵੱਡੀਆਂ ਪ੍ਰਾਪਤੀਆਂ ਹਾਸਲ ਕੀਤੀਆਂ ਹਨ। Credit: SBS Punjabi/Supplied

ਬਹੁਤ ਸਾਰੇ ਪੰਜਾਬੀ ਵੱਡੇ ਟੀਚਿਆਂ ਨਾਲ ਆਸਟ੍ਰੇਲੀਆ ਪਰਵਾਸ ਕਰਦੇ ਹਨ, ਪਰ ਸਫਲਤਾ ਦਾ ਰਸਤਾ ਇੰਨਾ ਸੌਖਾ ਨਹੀਂ ਹੁੰਦਾ। ਐਸ ਬੀ ਐਸ ਪੰਜਾਬੀ ਨੇ ਅਜਿਹੇ ਪੰਜਾਬੀ ਪ੍ਰਵਾਸੀਆਂ ਨਾਲ ਗੱਲ ਕੀਤੀ ਹੈ ਜਿਨ੍ਹਾਂ ਨੇ ਛੋਟੀ ਸ਼ੁਰੂਆਤ ਕੀਤੀ, ਪਰ ਅੱਜ ਉਹ ਆਸਟ੍ਰੇਲੀਆ ਦੇ ਸਫਲ ਕਾਰੋਬਾਰੀਆਂ ਵਿੱਚ ਸ਼ੁਮਾਰ ਹੁੰਦੇ ਹਨ। ਕੀ ਹਨ ਉਹਨਾਂ ਦੀ ਕਾਮਯਾਬੀ ਦੇ ਗੁਰ? ਸੈਟੇਲਾਈਟ ਨਿਰਮਾਤਾ ਕੰਪਨੀ ਦੇ ਮਾਲਕ ਜਸਪਾਲ ਸਰਾਏ ਤੋਂ ਲੈ ਕੇ ਮੈਡੀਕਲ ਜਗਤ ਦੇ ਧੁਰੰਧਰ ਮਨੂ ਕਲਾ ਅਤੇ ਰਸੋਈ ਦੇ ਰਾਜਾ ਅਤੁਲ ਚਾਨਨ ਤੱਕ-ਸੁਣੋ ਪੰਜਾਬੀ ਪ੍ਰਵਾਸੀਆਂ ਦੀ ਸਫਲਤਾ ਦੇ ਰਾਜ਼, ਉਹਨਾਂ ਦੀ ਹੀ ਜ਼ੁਬਾਨੀ, ਐਸ ਬੀ ਐਸ ਪੰਜਾਬੀ ਦੇ ਇਸ ਪੌਡਕਾਸਟ ਰਾਹੀਂ।



ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand