SKIP TO MAIN CONTENT

ਫੈਡਰਲ ਸਰਕਾਰ ਨੇ ਐਲਾਨੀ ਆਸਟ੍ਰੇਲੀਆ ਦੀ ਪਹਿਲੀ ਤੇਜ਼ ਰਫਤਾਰ ਰੇਲ ਸੇਵਾ ਜੋ 60 ਮਿੰਟ ਵਿੱਚ ਪਹੁੰਚੇਗੀ Sydney ਤੋਂ Newcastle ਤੱਕ

An image depicting high speed trains and a diagram depicting the new high speed rail project in Australia from Sydney- central coast- Newcastle
1800km ਲੰਬਾ ਇਹ ਰੇਲ ਨੈੱਟਵਰਕ ਸਿਡਨੀ ਤੋਂ ਨਿਊਕਾਸਲ ਤੱਕ ਤੇਜ਼ ਰਫ਼ਤਾਰ ਰੇਲ ਸੇਵਾਵਾਂ ਉਪਲਬਦ ਕਰਵਾਵੇਗਾ ਅਤੇ ਭਵਿੱਖ ਵਿੱਚ ਬ੍ਰਿਸਬੇਨ, ਸਿਡਨੀ ਅਤੇ ਮੇਲਬਰਨ ਨੂੰ ਵੀ ਜੋੜੇਗਾ। Credit: High Speed Rail Authority / AAP

ਆਸਟ੍ਰੇਲੀਆ ਦੀ ਪਹਿਲੀ ਤੇਜ਼ ਰਫਤਾਰ ਰੇਲ ਦੇ ਪ੍ਰੋਜੈਕਟ ਵਿੱਚ ਫੈਡਰਲ ਸਰਕਾਰ ਨੇ 2 ਸਾਲ ਲੰਬੀ ਵਿਕਾਸ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਦੀ ਉਸਾਰੀ 2028 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਭਾਵੇਂ ਇਸ ਉਪਰਾਲੇ ਦੀ ਲਾਗਤ $90-ਬਿਲੀਅਨ ਹੈ, ਹਮਾਇਤੀ ਕਹਿੰਦੇ ਹਨ ਕਿ 1800km ਲੰਬਾ ਇਹ ਰੇਲ ਨੈੱਟਵਰਕ ਸਿਡਨੀ ਤੋਂ ਨਿਊਕਾਸਲ ਅਤੇ ਭਵਿੱਖ ਵਿੱਚ ਪੂਰੇ east coast ‘ਤੇ ਖੇਤਰੀ ਰਿਹਾਇਸ਼ ਅਤੇ ਉਤਪਾਦਕਤਾ ਵਿੱਚ ਵੱਡਾ ਬਦਲਾਅ ਲਿਆਵੇਗਾ।

Published

Updated

By Jasmeet Kaur, Briana Charles

Presented by Jasmeet Kaur

Source: SBS

Skip to podcast episode content

ਆਸਟ੍ਰੇਲੀਆ ਦੀ ਪਹਿਲੀ ਤੇਜ਼ ਰਫਤਾਰ ਰੇਲ ਦੇ ਪ੍ਰੋਜੈਕਟ ਵਿੱਚ ਫੈਡਰਲ ਸਰਕਾਰ ਨੇ 2 ਸਾਲ ਲੰਬੀ ਵਿਕਾਸ ਯੋਜਨਾ ਦੀ ਸ਼ੁਰੂਆਤ ਕਰ ਦਿੱਤੀ ਹੈ, ਜਿਸ ਦੀ ਉਸਾਰੀ 2028 ਵਿੱਚ ਸ਼ੁਰੂ ਹੋਣ ਦੀ ਉਮੀਦ ਹੈ। ਭਾਵੇਂ ਇਸ ਉਪਰਾਲੇ ਦੀ ਲਾਗਤ $90-ਬਿਲੀਅਨ ਹੈ, ਹਮਾਇਤੀ ਕਹਿੰਦੇ ਹਨ ਕਿ 1800km ਲੰਬਾ ਇਹ ਰੇਲ ਨੈੱਟਵਰਕ ਸਿਡਨੀ ਤੋਂ ਨਿਊਕਾਸਲ ਅਤੇ ਭਵਿੱਖ ਵਿੱਚ ਪੂਰੇ east coast ‘ਤੇ ਖੇਤਰੀ ਰਿਹਾਇਸ਼ ਅਤੇ ਉਤਪਾਦਕਤਾ ਵਿੱਚ ਵੱਡਾ ਬਦਲਾਅ ਲਿਆਵੇਗਾ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now