SKIP TO MAIN CONTENT

ਸੰਘਰਸ਼ ਤੋਂ ਸਫਲਤਾ ਤੱਕ: ਮਿਲੋ Young Sikh Australian of the Year ਲਈ ਨਾਮਜ਼ਦ ਨੌਜਵਾਨਾਂ ਨੂੰ

Young Sikh Australian of the Year
ਯੰਗ ਸਿੱਖ ਆਸਟ੍ਰੇਲੀਅਨ ਆਫ ਦਾ ਯੀਅਰ ਐਵਾਰਡ ਦੇ finalist, ਮਨੀਤ ਸਿੰਘ, ਨਵਲੀਨ ਕੌਰ ਸੰਧੂ ਅਤੇ ਹੁਕੰਮਬੀਰ ਸਿੰਘ ਕੋਹਲੀ। Credit: Maneet Singh, Navleen Kaur Sandhu and Hukambir Singh Kohli

Industrial designer ਮਨੀਤ ਸਿੰਘ, ਵਿਕਟੋਰੀਆ ਦੀ ਕ੍ਰਿਕਟ ਖਿਡਾਰੀ ਤੇ ਕੋਚ ਨਵਲੀਨ ਕੌਰ ਸੰਧੂ ਅਤੇ UWA ਸਿੱਖ ਸੋਸਾਇਟੀ ਦੇ ਸੰਸਥਾਪਕ ਹੁਕਮਬੀਰ ਸਿੰਘ ਕੋਹਲੀ ਉਹ ਨੌਜਵਾਨ ਹਨ ਜਿਨ੍ਹਾਂ ਨੂੰ Australian Sikh Awards for Excellence ਦੀ Youth of the Year Award ਕੈਟਾਗਰੀ ਵਿੱਚ ਫਾਈਨਲਿਸਟ ਲਈ ਨਾਮਜ਼ਦ ਕੀਤਾ ਗਿਆ ਹੈ। ਉਹ ਆਪਣੇ-ਆਪਣੇ ਖੇਤਰਾਂ ਰਾਹੀਂ ਆਸਟ੍ਰੇਲੀਅਨ-ਸਿੱਖ ਭਾਈਚਾਰੇ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਕੀ ਹੈ ਇਹਨਾਂ ਦੀ ਕਹਾਣੀ ਅਤੇ ਕਿਸ ਤਰ੍ਹਾਂ ਇਹ ਚੁਣੌਤੀਆਂ ਨੂੰ ਸਰ ਕਰਦੇ ਹੋਏ ਬੁਲੰਦੀਆਂ ਛੂਹ ਰਹੇ ਹਨ, ਇਸ ਖਾਸ ਪੌਡਕਾਸਟ ਰਾਹੀਂ ਜਾਣੋ।

Published

By Jasmeet Kaur

Presented by Jasmeet Kaur

Source: SBS

Skip to podcast episode content

Industrial designer ਮਨੀਤ ਸਿੰਘ, ਵਿਕਟੋਰੀਆ ਦੀ ਕ੍ਰਿਕਟ ਖਿਡਾਰੀ ਤੇ ਕੋਚ ਨਵਲੀਨ ਕੌਰ ਸੰਧੂ ਅਤੇ UWA ਸਿੱਖ ਸੋਸਾਇਟੀ ਦੇ ਸੰਸਥਾਪਕ ਹੁਕਮਬੀਰ ਸਿੰਘ ਕੋਹਲੀ ਉਹ ਨੌਜਵਾਨ ਹਨ ਜਿਨ੍ਹਾਂ ਨੂੰ Australian Sikh Awards for Excellence ਦੀ Youth of the Year Award ਕੈਟਾਗਰੀ ਵਿੱਚ ਫਾਈਨਲਿਸਟ ਲਈ ਨਾਮਜ਼ਦ ਕੀਤਾ ਗਿਆ ਹੈ। ਉਹ ਆਪਣੇ-ਆਪਣੇ ਖੇਤਰਾਂ ਰਾਹੀਂ ਆਸਟ੍ਰੇਲੀਅਨ-ਸਿੱਖ ਭਾਈਚਾਰੇ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ। ਕੀ ਹੈ ਇਹਨਾਂ ਦੀ ਕਹਾਣੀ ਅਤੇ ਕਿਸ ਤਰ੍ਹਾਂ ਇਹ ਚੁਣੌਤੀਆਂ ਨੂੰ ਸਰ ਕਰਦੇ ਹੋਏ ਬੁਲੰਦੀਆਂ ਛੂਹ ਰਹੇ ਹਨ, ਇਸ ਖਾਸ ਪੌਡਕਾਸਟ ਰਾਹੀਂ ਜਾਣੋ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now