SKIP TO MAIN CONTENT

ਫੈਡਰਲ ਬਜਟ 2025: ਸਰਕਾਰ ਦੇ ਫੋਕਸ 'ਤੇ ਰਹੇ ਕੋਸਟ ਔਫ ਲਿਵਿੰਗ ਨੂੰ ਘਟਾਉਣ ਵਾਲੇ ਐਲਾਨ

FEDERAL BUDGET 2025
Treasurer Jim Chalmers after delivering the 2025-26 Federal Budget in the House of Representatives, Parliament House in Canberra, Tuesday, March 25, 2025. Source: AAP / MICK TSIKAS/AAPIMAGE

ਜੇਕਰ ਇੱਕ ਵਾਰ ਫਿਰ ਤੋਂ ਲੇਬਰ ਦੀ ਸਰਕਾਰ ਬਣਦੀ ਹੈ ਤਾਂ ਟੈਕਸ ‘ਚ ਕਟੌਤੀ ਤੇ ਊਰਜਾ ਬਿੱਲ ‘ਚ ਰਾਹਤ ਦੇਣ ਦਾ ਵਾਅਦਾ ਕੀਤਾ ਗਿਆ ਹੈ। ਜਿਮ ਚੈਲਮਰਜ਼ ਦੇ ਫੈਡਰਲ ਬਜਟ ਵਿੱਚ ਬਹੁਤ ਕੁੱਝ ਤਾਂ ਨਹੀਂ ਪਰ ਫਿਰ ਵੀ ਕੁੱਝ ਵਧੀਆਂ ਚੀਜ਼ਾਂ ਜ਼ਰੂਰ ਸ਼ਾਮਲ ਰਹੀਆਂ।


Published

By Rania Yallop

Presented by Jasdeep Kaur

Source: SBS


Skip to podcast episode content

ਜੇਕਰ ਇੱਕ ਵਾਰ ਫਿਰ ਤੋਂ ਲੇਬਰ ਦੀ ਸਰਕਾਰ ਬਣਦੀ ਹੈ ਤਾਂ ਟੈਕਸ ‘ਚ ਕਟੌਤੀ ਤੇ ਊਰਜਾ ਬਿੱਲ ‘ਚ ਰਾਹਤ ਦੇਣ ਦਾ ਵਾਅਦਾ ਕੀਤਾ ਗਿਆ ਹੈ। ਜਿਮ ਚੈਲਮਰਜ਼ ਦੇ ਫੈਡਰਲ ਬਜਟ ਵਿੱਚ ਬਹੁਤ ਕੁੱਝ ਤਾਂ ਨਹੀਂ ਪਰ ਫਿਰ ਵੀ ਕੁੱਝ ਵਧੀਆਂ ਚੀਜ਼ਾਂ ਜ਼ਰੂਰ ਸ਼ਾਮਲ ਰਹੀਆਂ।


ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।


Latest podcast episodes

Follow SBS Punjabi

Download our apps

Watch on SBS

Punjabi News

Stream now