SKIP TO MAIN CONTENT

ਵੱਧਦੀਆਂ ਤੇਲ ਕੀਮਤਾਂ ਵਿਚਕਾਰ, ਵਿਕਟੋਰੀਆ ਵਿੱਚ ਕੀਮਤ-ਵਿਰੋਧੀ ਕਾਨੂੰਨ ਲਾਗੂ, ਪਰ ਕੀ ਜ਼ਮੀਨੀ ਪੱਧਰ ਉੱਤੇ ਇਸਦਾ ਫਾਇਦਾ ਹੋਵੇਗਾ?

cutout pics (1).png
ਪੈਟਰੋਲ ਦੀਆਂ ਕੀਮਤਾਂ ਕਾਰਨ ਰੋਜ਼ਾਨਾ ਜੀਵਨ ਦੀ ਲਾਗਤ 'ਤੇ ਪੈ ਰਿਹਾ ਹੈ ਭਾਰੀ ਬੋਝ। Credit: AAP/Pexels/Supplied

ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਮੱਦੇਨਜ਼ਰ ਵਿਕਟੋਰੀਆ ਸਰਕਾਰ ਨੇ ਨਵੇਂ ਕੀਮਤ-ਵਿਰੋਧੀ ਕਾਨੂੰਨ ਦਾ ਐਲਾਨ ਕੀਤਾ ਹੈ। ਇਸ ਅਨੁਸਾਰ ਪੈਟਰੋਲ ਪੰਪਾਂ ਨੂੰ ਰੋਜ਼ਾਨਾ ਕੀਮਤਾਂ ਲਈ ਇੱਕ ਉੱਪਰੀ ਸੀਮਾ ਤੈਅ ਕਰਨੀ ਹੋਵੇਗੀ ਅਤੇ ਇਹ ਕੀਮਤ ਪਹਿਲਾਂ ਹੀ ਜਨਤਕ ਕਰਨੀ ਲਾਜ਼ਮੀ ਹੋਵੇਗੀ। ਇਸ ਪ੍ਰਣਾਲੀ ਤਹਿਤ ਲੋਕ ਇੱਕ ਰਾਤ ਪਹਿਲਾਂ ਹੀ ਸਭ ਤੋਂ ਵਧੀਆ ਕੀਮਤ ਦਾ ਪਤਾ ਲਗਾ ਸਕਣਗੇ। ਪਰ ਇਸ ਨਵੇਂ ਨਿਯਮ ਦੀ ਜ਼ਮੀਨੀ ਹਕੀਕਤ ਕੀ ਹੈ ਅਤੇ ਕੀ ਇਸ ਨਾਲ ਗ੍ਰਾਹਕਾਂ ਨੂੰ ਅਸਲ ਵਿੱਚ ਕੋਈ ਰਾਹਤ ਮਿਲੇਗੀ?

Published

Updated

By Shyna Kalra

Presented by Shyna Kalra

Source: SBS

Skip to podcast episode content

ਪੈਟਰੋਲ ਦੀਆਂ ਕੀਮਤਾਂ ਵਿੱਚ ਲਗਾਤਾਰ ਵਾਧੇ ਦੇ ਮੱਦੇਨਜ਼ਰ ਵਿਕਟੋਰੀਆ ਸਰਕਾਰ ਨੇ ਨਵੇਂ ਕੀਮਤ-ਵਿਰੋਧੀ ਕਾਨੂੰਨ ਦਾ ਐਲਾਨ ਕੀਤਾ ਹੈ। ਇਸ ਅਨੁਸਾਰ ਪੈਟਰੋਲ ਪੰਪਾਂ ਨੂੰ ਰੋਜ਼ਾਨਾ ਕੀਮਤਾਂ ਲਈ ਇੱਕ ਉੱਪਰੀ ਸੀਮਾ ਤੈਅ ਕਰਨੀ ਹੋਵੇਗੀ ਅਤੇ ਇਹ ਕੀਮਤ ਪਹਿਲਾਂ ਹੀ ਜਨਤਕ ਕਰਨੀ ਲਾਜ਼ਮੀ ਹੋਵੇਗੀ। ਇਸ ਪ੍ਰਣਾਲੀ ਤਹਿਤ ਲੋਕ ਇੱਕ ਰਾਤ ਪਹਿਲਾਂ ਹੀ ਸਭ ਤੋਂ ਵਧੀਆ ਕੀਮਤ ਦਾ ਪਤਾ ਲਗਾ ਸਕਣਗੇ। ਪਰ ਇਸ ਨਵੇਂ ਨਿਯਮ ਦੀ ਜ਼ਮੀਨੀ ਹਕੀਕਤ ਕੀ ਹੈ ਅਤੇ ਕੀ ਇਸ ਨਾਲ ਗ੍ਰਾਹਕਾਂ ਨੂੰ ਅਸਲ ਵਿੱਚ ਕੋਈ ਰਾਹਤ ਮਿਲੇਗੀ?

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now