Key Points
- ਤੇਜਿੰਦਰ ਨੇ ਚੱਕਰਵਾਤ ਤੋਂ ਪਹਿਲਾਂ ਹੀ ਅਗਲੇ ਦਸ ਦਿਨਾਂ ਲਈ ਰਾਸ਼ਨ ਇਕੱਠਾ ਕਰਕੇ ਹਰ ਰੋਜ਼ ਕਰੀਬ 500 ਖਾਣੇ ਤੱਕ ਤਿਆਰ ਕਰਨ ਦੀ ਯੋਜਨਾ ਬਣਾ ਲਈ ਸੀ।
- ਜ਼ਿਕਰਯੋਗ ਹੈ ਕਿ ਸਾਲ 2017 ਵਿੱਚ ਆਪਣੀਆਂ ਨਿਸ਼ਕਾਮ ਸੇਵਾਵਾਂ ਬਾਬਤ ਤੇਜਿੰਦਰ 'ਨੋਰਥਰਨ ਟੈਰੀਟ੍ਰੀ ਲੋਕਲ ਹੀਰੋ' ਦਾ ਵੱਕਾਰੀ ਸਨਮਾਨ ਵੀ ਹਾਸਿਲ ਕਰ ਚੁੱਕੇ ਹਨ।
- 'ਕਿਸੇ ਵੀ ਸੰਗਠਨ ਨਾਲ ਬੰਨਿਆ ਨਾ ਹੋਣ ਕਰਕੇ ਮੈਂ ਤੁਰੰਤ ਫ਼ੈਸਲੇ ਕਰ ਪਾਉਂਦਾ ਹਾਂ।": ਤੇਜਿੰਦਰ
- 'ਸਾਈਕਲੋਨ ਨੇ ਟੈਰੀਟੋਰੀ ਦੇ ਲੋਕਾਂ 'ਤੇ ਗੰਭੀਰ ਮਾਨਸਿਕ ਦਬਾਅ ਪਾਇਆ ਹੈ" ਸਕੂਲ ਅਧਿਆਪਿਕਾ ਲੂਈਸ
ਤੇਜਿੰਦਰ ਅਤੇ ਸਕੂਲ ਟੀਚਰ ਲੂਈਸ ਨਾਲ ਪੂਰੀ ਗੱਲਬਾਤ ਇਸ ਪੌਡਕਾਸਟ ਰਾਹੀਂ ਸੁਣੋ...
📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।





