USS Minnesota (SSN-783) Virginia-class fast attack submarine off the coast of Perth, Western Australia, Sunday, March 16, 2025. (AAP Image/Pool, Colin Murty) Credit: COLIN MURTY/AAPIMAGE
ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਇਨ੍ਹਾਂ ਅਟਕਲਾਂ ਨੂੰ ਰੱਦ ਕਰ ਦਿੱਤਾ ਹੈ ਕਿ ਸੰਯੁਕਤ ਰਾਜ ਅਮਰੀਕਾ ਆਸਟ੍ਰੇਲੀਆ ਅਤੇ ਯੂਕੇ ਨਾਲ ਆਪਣੇ AUKUS ਰੱਖਿਆ ਸਮਝੌਤੇ ਤੋਂ ਪਿੱਛੇ ਹਟ ਸਕਦਾ ਹੈ। ਮਾਰਲਸ ਨੇ ABC ਨੂੰ ਦੱਸਿਆ ਹੈ ਕਿ ਉਹ ਆਸ਼ਾਵਾਦੀ ਹਨ ਕਿ AUKUS ਅੱਗੇ ਵਧੇਗਾ ਅਤੇ ਪਹਿਲੀਆਂ ਅਮਰੀਕੀ ਪ੍ਰਮਾਣੂ-ਸੰਚਾਲਿਤ ਪਣਡੁੱਬੀਆਂ 2030 ਤੱਕ ਆ ਜਾਣਗੀਆਂ। Published 12 June 2025 4:02pm
By Tejinder Pal Singh Hallan
Source: SBS
Skip to podcast episode content Share this with family and friends
ਰੱਖਿਆ ਮੰਤਰੀ ਰਿਚਰਡ ਮਾਰਲਸ ਨੇ ਇਨ੍ਹਾਂ ਅਟਕਲਾਂ ਨੂੰ ਰੱਦ ਕਰ ਦਿੱਤਾ ਹੈ ਕਿ ਸੰਯੁਕਤ ਰਾਜ ਅਮਰੀਕਾ ਆਸਟ੍ਰੇਲੀਆ ਅਤੇ ਯੂਕੇ ਨਾਲ ਆਪਣੇ AUKUS ਰੱਖਿਆ ਸਮਝੌਤੇ ਤੋਂ ਪਿੱਛੇ ਹਟ ਸਕਦਾ ਹੈ। ਮਾਰਲਸ ਨੇ ABC ਨੂੰ ਦੱਸਿਆ ਹੈ ਕਿ ਉਹ ਆਸ਼ਾਵਾਦੀ ਹਨ ਕਿ AUKUS ਅੱਗੇ ਵਧੇਗਾ ਅਤੇ ਪਹਿਲੀਆਂ ਅਮਰੀਕੀ ਪ੍ਰਮਾਣੂ-ਸੰਚਾਲਿਤ ਪਣਡੁੱਬੀਆਂ 2030 ਤੱਕ ਆ ਜਾਣਗੀਆਂ। ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।