ਸਾਲ 2003 ਵਿੱਚ ਭਾਰਤ ਤੋਂ ਆਸਟ੍ਰੇਲੀਆ ਆਉਣ ਪਿੱਛੋਂ ਗੀਤਾਂਜਲੀ ਨੇ ਕਈ ਪ੍ਰਕਾਰ ਦੇ ਕੰਮਾਂ ਵਿੱਚ ਆਪਣੀ ਕਿਸਮਤ ਅਜਮਾਈ ਜਿਸ ਵਿੱਚ ਟਾਰਗੇਟ ਅਤੇ ਡ੍ਰਾਈਕਲੀਨਰਜ਼ ਦੀ ਦੁਕਾਨ 'ਤੇ ਕੰਮ ਕਰਨਾ ਵੀ ਸ਼ਾਮਿਲ ਸੀ।
ਗੀਤਾਂਜਲੀ ਮੁਤਾਬਿਕ ਉਸਾਰੀ-ਉਦਯੋਗ ਵਿੱਚ ਕੰਮ ਕਰਨਾ ਆਰਥਿਕ ਤੌਰ ਤੇ ਕਾਫੀ ਲਾਭਕਾਰੀ ਹੈ ਜਿਸਦੇ ਚਲਦਿਆਂ ਉਹ ਇਸ ਕੰਮ ਲਈ ਉਹ ਹੋਰਨਾਂ ਔਰਤਾਂ ਨੂੰ ਵੀ ਉਤਸ਼ਾਹਿਤ ਕਰਨਾ ਚਾਹੁੰਦੀ ਹੈ।
ਪੂਰੀ ਜਾਣਕਾਰੀ ਲਈ ਸੁਣੋ ਉਸ ਨਾਲ਼ ਕੀਤੀ ਇਹ ਗੱਲਬਾਤ।