ਮਾਨਸਿਕ ਸਿਹਤ ਨਾਲ ਜੁੜੇ ਮਸਲਿਆਂ ਬਾਰੇ ਅਕਸਰ ਘੱਟ ਗੱਲਬਾਤ ਕੀਤੀ ਜਾਂਦੀ ਹੈ।
ਮੈਲਬੌਰਨ ਦੇ ਪੇਸ਼ੇਵਰ ਕੌਂਸਲਰ ਨਈਮ ਰਾਨਾ ਮੰਨਦੇ ਹਨ ਕਿ ਨਜ਼ਰਅੰਦਾਜ਼ੀ ਕਰਨ ਨਾਲ ਚਿੰਤਾ ਅਤੇ ਤਣਾਅ ਵਰਗੇ ਮਾਨਸਿਕ ਮਸਲੇ ਬਹੁਤ ਭਿਆਨਕ ਰੂਪ ਵੀ ਲੈ ਲੈਂਦੇ ਹਨ।
Melbourne based Naeem Rana is a registered Counsellor. Credit: Supplied by Naeem Rana
ਇਹ ਕਿਸੇ ਵਿਅਕਤੀ ਦਾ ਸੁਭਾਅ ਨਹੀਂ ਬਲਕਿ ਮਾਨਸਿਕ ਰੋਗ ਦਾ ਮਾਮਲਾ ਹੋ ਸਕਦਾ ਹੈ ਅਤੇ ਉਸ ਲਈ ਪੇਸ਼ੇਵਰ ਸਹਾਇਤਾ ਲੈਣੀ ਹੀ ਲਾਹੇਵੰਦ ਵਿਕਲਪ ਹੈ।
ਨਈਮ ਰਾਨਾ ਵਲੋਂ ਸਾਂਝੇ ਕੀਤੇ ਗਏ ਹੋਰ ਸੁਝਾਅ ਪੰਜਾਬੀ ‘ਚ ਜਾਨਣ ਲਈ ਇਹ ਇੰਟਰਵਿਊ ਸੁਣੋ..