ਫਿਲੋਸਫੀ ਦੇ ਖੇਤਰ ਤੋਂ ਜ਼ੂਅੋਲੋਜੀ ਵਿਚ ਪੀ ਐਚ ਡੀ, ਇਕ ਸਟੇਜੀ ਕਲਾਕਾਰ, ਪੇਸ਼ੇ ਵਜੋਂ ਸਿਡਨੀ ਦੀਆਂ ਗਡੀਆਂ ਵਿਚ ਡਰਾਈਵਰ ਹੁੰਦੇ ਹੋਏ ਡਾ ਦਵਿੰਦਰ ਸਿੰਘ ਜੀਤਲਾ ਨੇ ਆਪਣੇ ਕਵਿਤਾ ਲਿਖਣ ਦੇ ਸ਼ੋਕ ਨੂੰ ਜਿੰਦਾ ਰਖਿਆ ਹੋਇਆ ਹੈ। ਉਹਨਾਂ ਦੀ ਪਲੇਠੀ ਪੁਸਤਕ 'ਸੋਚਾਂ ਦਾ ਸਿਲਸਿਲਾ' ਦੀ ਹਾਲ ਦੀ ਘੜੀ ਵਿਚ ਹੀ ਪੰਜਾਬੀ ਸਾਹਿਤਕ ਫੋਰਮ ਦੇ ਸਮਾਗਮ ਦੋਰਾਨ ਘੁੰਡ ਚੁਕਾਈ ਕੀਤੀ ਗਈ ਸੀ। ਡਾ ਜੀਤਲਾ ਬਹੁਤ ਹੀ ਸਰਲ ਤੇ ਉਚੀ ਸੋਚ ਦੇ ਮਾਲਕ ਹਨ, ਅਤੇ ਇਹ ਉਹਨਾਂ ਦੀਆਂ ਲੇਖਣੀਆਂ ਵਿਚੋਂ ਸਪਸ਼ਟ ਝਲਕਦਾ ਹੈ। ਐਸ ਬੀ ਐਸ ਪੰਜਾਬੀ ਦੇ ਐਮ ਪੀ ਸਿੰਘ ਨਾਲ ਕੀਤੇ ਵਿਚਾਰ ਵਟਾਂਦਰਿਆਂ ਦੋਰਾਨ ਡਾ ਜੀਤਲਾ ਨੇ ਆਪਣੀਆਂ ਚੋਣਵੀਆਂ ਕਵਿਤਾਵਾਂ ਨਾਲ ਸਾਂਝ ਪਾਈ ਹੈ।

Sochan da silsila book released at Punjabi Sahitak Forum Source: Dr Davinderjit Singh Jitla
Other related stories on SBS Punjabi
Punjabi Sahitak Forum to take Punjabi and History to new heights