ਵਿਰੋਧੀ ਧਿਰ ਦੇ ਨੇਤਾ ਪੀਟਰ ਡੱਟਨ ਦਾ ਸੰਸਦ ਭਵਨ ਵਿਖੇ 2025-26 ਬਜਟ ਜਵਾਬ। (AAP Image/Mick Tsikas) NO ARCHIVING Source: AAP / MICK TSIKAS/AAPIMAGEਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਸੰਸਦ ਵਿਚ ਬਜਟ 'ਤੇ ਪ੍ਰਤੀਕਿਰਿਆ ਦਿੱਤੀ। ਇਸ ਦੌਰਾਨ ਉਹਨਾਂ ਨੇ ਆਉਣ ਵਾਲੀਆਂ ਚੋਣਾ ਸਬੰਧੀ ਗੱਠਜੋੜ ਦੇ ਮੈਨੀਫ਼ੈਸਟੋ ਦੀ ਰੂਪ ਰੇਖਾ ਵੀ ਦਰਸਾਈ ਅਤੇ ਦੱਸਿਆ ਕਿ ਜੇਕਰ ਉਹ ਚੁਣ ਕੇ ਆਉਂਦੇ ਹਨ ਤਾਂ ਕਿਹੜੇ ਕੰਮ ਉਹਨਾਂ ਲਈ ਅਹਿਮ ਹੋਣਗੇ। ਇਸ ਸਬੰਧੀ ਪੂਰੀ ਜਾਣਕਾਰੀ ਇਸ ਪੌਡਕਾਸਟ ਰਾਹੀਂ ਜਾਣੋ।
Published
Updated
By Wing Kuang
Presented by Tejinder Pal Singh Hallan
Source: SBS
Skip to podcast episode content
Share this with family and friends
ਵਿਰੋਧੀ ਧਿਰ ਦੇ ਨੇਤਾ ਪੀਟਰ ਡਟਨ ਨੇ ਸੰਸਦ ਵਿਚ ਬਜਟ 'ਤੇ ਪ੍ਰਤੀਕਿਰਿਆ ਦਿੱਤੀ। ਇਸ ਦੌਰਾਨ ਉਹਨਾਂ ਨੇ ਆਉਣ ਵਾਲੀਆਂ ਚੋਣਾ ਸਬੰਧੀ ਗੱਠਜੋੜ ਦੇ ਮੈਨੀਫ਼ੈਸਟੋ ਦੀ ਰੂਪ ਰੇਖਾ ਵੀ ਦਰਸਾਈ ਅਤੇ ਦੱਸਿਆ ਕਿ ਜੇਕਰ ਉਹ ਚੁਣ ਕੇ ਆਉਂਦੇ ਹਨ ਤਾਂ ਕਿਹੜੇ ਕੰਮ ਉਹਨਾਂ ਲਈ ਅਹਿਮ ਹੋਣਗੇ। ਇਸ ਸਬੰਧੀ ਪੂਰੀ ਜਾਣਕਾਰੀ ਇਸ ਪੌਡਕਾਸਟ ਰਾਹੀਂ ਜਾਣੋ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।