SKIP TO MAIN CONTENT

ਇੰਡੀਆ ਡਾਇਰੀ: ਅਮਰੀਕਾ ਦੌਰੇ ਦੌਰਾਨ ਨਰਿੰਦਰ ਮੋਦੀ ਨੇ ਕੀਤੀ ਐਲਨ ਮਸਕ ਸਮੇਤ ਕਈ ਉੱਘੀਆਂ ਸਖਸ਼ੀਅਤਾਂ ਨਾਲ ਮੁਲਾਕਾਤ

US India Modi
In this image made from video provided by Narendra Modi Youtube Channel, Indian Prime Minister Narendra Modi, right, meets Tesla and SpaceX CEO Elon Musk, left, during a meeting in New York, Tuesday, June 20, 2023.( Narendra Modi Youtube Channel via AP) Credit: AP

ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਸੱਦੇ ਤੇ ਅਮਰੀਕਾ ਦੇ ਆਪਣੇ ਪਲੇਠੇ ਸਰਕਾਰੀ ਦੌਰੇ ਤੇ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਸਲਾ ਦੇ ਸੀਈਓ ਐਲਨ ਮਸਕ, ਅਮਰੀਕੀ ਨਿਵੇਸ਼ਕ ਰੇ ਡਾਲੀਓ ਸਮੇਤ ਕਈ ਦਿੱਗਜਾਂ ਨਾਲ ਕਾਰੋਬਾਰ ਸਬੰਧੀ ਮੁਲਾਕਾਤ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਮੁਲਾਕਾਤ ਵਿੱਚ ਸਾਲ ਦੇ ਅੰਤ ਤੱਕ ਭਾਰਤ ਵਿੱਚ ਟੈਸਲਾ ਫੈਕਟਰੀ ਨੂੰ ਅੰਤਿਮ ਰੂਪ ਦੇਣ 'ਤੇ ਵਿਚਾਰ ਚਰਚਾ ਹੋਈ। ਇਸ ਖ਼ਬਰ ਅਤੇ ਭਾਰਤ ਨਾਲ ਸਬੰਧਤ ਹੋਰ ਖ਼ਬਰਾਂ ਦੇ ਵੇਰਵੇ ਜਾਣਨ ਲਈ ਸੁਣੋ ਇੰਡੀਆ ਡਾਇਰੀ ਦੀ ਰਿਪੋਰਟ...

Published

Updated

By Sumeet Kaur

Source: SBS

Skip to podcast episode content

ਅਮਰੀਕੀ ਰਾਸ਼ਟਰਪਤੀ ਜੋ ਬਾਈਡੇਨ ਦੇ ਸੱਦੇ ਤੇ ਅਮਰੀਕਾ ਦੇ ਆਪਣੇ ਪਲੇਠੇ ਸਰਕਾਰੀ ਦੌਰੇ ਤੇ ਪਹੁੰਚੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੈਸਲਾ ਦੇ ਸੀਈਓ ਐਲਨ ਮਸਕ, ਅਮਰੀਕੀ ਨਿਵੇਸ਼ਕ ਰੇ ਡਾਲੀਓ ਸਮੇਤ ਕਈ ਦਿੱਗਜਾਂ ਨਾਲ ਕਾਰੋਬਾਰ ਸਬੰਧੀ ਮੁਲਾਕਾਤ ਕੀਤੀ ਹੈ। ਜ਼ਿਕਰਯੋਗ ਹੈ ਕਿ ਇਸ ਮੁਲਾਕਾਤ ਵਿੱਚ ਸਾਲ ਦੇ ਅੰਤ ਤੱਕ ਭਾਰਤ ਵਿੱਚ ਟੈਸਲਾ ਫੈਕਟਰੀ ਨੂੰ ਅੰਤਿਮ ਰੂਪ ਦੇਣ 'ਤੇ ਵਿਚਾਰ ਚਰਚਾ ਹੋਈ। ਇਸ ਖ਼ਬਰ ਅਤੇ ਭਾਰਤ ਨਾਲ ਸਬੰਧਤ ਹੋਰ ਖ਼ਬਰਾਂ ਦੇ ਵੇਰਵੇ ਜਾਣਨ ਲਈ ਸੁਣੋ ਇੰਡੀਆ ਡਾਇਰੀ ਦੀ ਰਿਪੋਰਟ...

Latest podcast episodes

Follow SBS Punjabi

Download our apps

Watch on SBS

Punjabi News

Stream now