ਅੰਤਰਰਾਸ਼ਟਰੀ ਕੋਚਿਜ਼ ਕਾਨਫਰੰਸ ਦੇ ਆਯੋਜਕ(ਖੱਬੇ ਤੋਂ ਸੱਜੇ) ਤਕਦੀਰ ਸਿੰਘ ਦਿਓਲ, ਕੁਲਦੀਪ ਸਿੰਘ ਬਾਸੀ, ਡਾ ਸੁਖਜੀਵਨ ਸਿੰਘ Credit: SBS Punjabi/Tejinderਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਸ਼ਮੂਲੀਅਤ ਆਸਟ੍ਰੇਲੀਆ ‘ਚ ਖੇਡਾਂ ਦੇ ਸਿਖਰਲੇ ਰਾਸ਼ਟਰੀ ਪੱਧਰ ਤੇ ਕਿਵੇਂ ਵੱਧ ਸਕਦੀ ਹੈ? ਅਜਿਹੇ ਸੁਆਲਾਂ ਦੇ ਜੁਆਬ ਲੱਭਣ ਦੇ ਇਰਾਦੇ ਨਾਲ ਮੈਲਬਰਨ ਵਿੱਚ ਹੋਣ ਜਾ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਪਹਿਲੀ ਵਾਰ ਹੋਣ ਜਾ ਰਹੀ ਹੈ ਅੰਤਰਰਾਸ਼ਟਰੀ ਕੋਚਿਜ਼ ਕਾਨਫਰੰਸ। ਖੇਡ ਅਤੇ ਖਿਡਾਰੀਆਂ ਸਬੰਧੀ ਕਿਸ ਸੋਚ ਨਾਲ ਅੱਗੇ ਵੱਧ ਰਹੇ ਹਨ ਇਸਦੇ ਪ੍ਰਬੰਧਕ, ਆਓ ਜਾਣਦੇ ਹਾਂ ਇਸ ਪੌਡਕਾਸਟ ਦੇ ਜ਼ਰੀਏ।
Published
By Tejinder Pal Singh Hallan
Presented by Tejinder Pal Singh Hallan
Source: SBS
Skip to podcast episode contentShare this with family and friends
ਆਸਟ੍ਰੇਲੀਆ ਵਿੱਚ ਵੱਸਦੇ ਪੰਜਾਬੀ ਭਾਈਚਾਰੇ ਦੀ ਸ਼ਮੂਲੀਅਤ ਆਸਟ੍ਰੇਲੀਆ ‘ਚ ਖੇਡਾਂ ਦੇ ਸਿਖਰਲੇ ਰਾਸ਼ਟਰੀ ਪੱਧਰ ਤੇ ਕਿਵੇਂ ਵੱਧ ਸਕਦੀ ਹੈ? ਅਜਿਹੇ ਸੁਆਲਾਂ ਦੇ ਜੁਆਬ ਲੱਭਣ ਦੇ ਇਰਾਦੇ ਨਾਲ ਮੈਲਬਰਨ ਵਿੱਚ ਹੋਣ ਜਾ ਰਹੀਆਂ ਆਸਟ੍ਰੇਲੀਅਨ ਸਿੱਖ ਖੇਡਾਂ ਦੌਰਾਨ ਪਹਿਲੀ ਵਾਰ ਹੋਣ ਜਾ ਰਹੀ ਹੈ ਅੰਤਰਰਾਸ਼ਟਰੀ ਕੋਚਿਜ਼ ਕਾਨਫਰੰਸ। ਖੇਡ ਅਤੇ ਖਿਡਾਰੀਆਂ ਸਬੰਧੀ ਕਿਸ ਸੋਚ ਨਾਲ ਅੱਗੇ ਵੱਧ ਰਹੇ ਹਨ ਇਸਦੇ ਪ੍ਰਬੰਧਕ, ਆਓ ਜਾਣਦੇ ਹਾਂ ਇਸ ਪੌਡਕਾਸਟ ਦੇ ਜ਼ਰੀਏ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।