Read this story in English
ਜਦੋਂ ਫਲਾਈਟ ਅਟੈਂਡੈਂਟ ਮੈਲਵਿਨ ਸੰਧੂ ਨੇ ਜਹਾਜ ਵਿੱਚ ਕਰਾਈ ਭੰਗੜੇ ਵਾਲ਼ੀ 'ਬੱਲੇ-ਬੱਲੇ'

Source: Supplied
ਏਅਰ ਏਸ਼ੀਆ ਦੀ ਕੁਆਲਾਲੰਪੁਰ ਤੋਂ ਸ਼ੁਰੂ ਹੋਈ ਇੱਕ ਘਰੇਲੂ ਉਡਾਣ ਦੌਰਾਨ ਫਲਾਈਟ ਅਟੈਂਡੈਂਟ ਮੈਲਵਿਨਦੀਪ ਸਿੰਘ ਸੰਧੂ ਦਾ ਪਾਇਆ ਭੰਗੜਾ ਸੋਸ਼ਲ ਮੀਡਿਆ ਉੱਤੇ ਚਰਚਾ ਵਿੱਚ ਹੈ। ਸ਼੍ਰੀ ਸੰਧੂ ਨੇ ਕਿਹਾ ਕਿ ਉਹ ਇਹੋ ਜਿਹਾ ਕੰਮ ਕਰਨ ਤੋਂ ਪਹਿਲਾਂ ਇਹ ਜ਼ਰੂਰ ਯਕੀਨੀ ਬਣਾਉਂਦੇ ਹਨ ਕਿ ਇਹ ਪੂਰੀ ਤਰਾਂਹ ਸੁਰਿਖਅਤ ਹੋਵੇ। ਪੂਰੀ ਜਾਣਕਾਰੀ ਹਰਲੀਨ ਕੌਰ ਦੀ ਇਸ ਆਡੀਓ ਰਿਪੋਰਟ ਵਿੱਚ.....
Share