SKIP TO MAIN CONTENT

ਖ਼ਬਰਨਾਮਾ: ਨੈਸ਼ਨਲ ਰਿਕੋਂਸੀਲੀਏਸ਼ਨ ਹਫਤਾ, ਰੁਜ਼ਗਾਰ ਸੇਵਾਵਾਂ ਵਿੱਚ ਵੱਡੇ ਬਦਲਾਅ ਤੋਂ AI ਉੱਤੇ ਪੋਪ ਦੀ ਚੇਤਾਵਨੀ ਤੱਕ ਅਹਿਮ ਖਬਰਾਂ

MP's 16x9  (Presentation) (22).jpg
ਫੈਡਰਲ ਸਰਕਾਰ ਰੁਜ਼ਗਾਰ ਸੇਵਾਵਾਂ ਪ੍ਰਣਾਲੀ ਵਿੱਚ ਵੱਡੇ ਸੁਧਾਰਾਂ ਦਾ ਐਲਾਨ ਕਰਨ ਜਾ ਰਹੀ ਹੈ, ਜਦਕਿ AI, ਸਿਹਤ ਅਤੇ ਨੈਸ਼ਨਲ ਰਿਕੋਂਸੀਲੀਏਸ਼ਨ ਨਾਲ ਜੁੜੇ ਮੁੱਦੇ ਵੀ ਕੇਂਦਰ ਵਿੱਚ ਹਨ। Credit: PEXELS

ਫੈਡਰਲ ਸਰਕਾਰ ਤਿੰਨ ਦਹਾਕਿਆਂ ਵਿੱਚ ਰੁਜ਼ਗਾਰ ਸੇਵਾਵਾਂ ਪ੍ਰਣਾਲੀ ਵਿੱਚ ਸਭ ਤੋਂ ਵੱਡੇ ਬਦਲਾਅ ਲਿਆਉਣ ਜਾ ਰਹੀ ਹੈ, ਜਿਸ ਤਹਿਤ ਕੋਲੀਸ਼ਨ ਦੌਰ ਦੇ ਸਖ਼ਤ ਵੈਲਫੇਅਰ ਨਿਯਮਾਂ ਨੂੰ ਖਤਮ ਕੀਤਾ ਜਾਵੇਗਾ। ਇਸਦੇ ਨਾਲ ਹੀ ਸੀਰੀਆ ਦੇ ਅਲ-ਰੋਜ ਕੈਂਪ ਤੋਂ ਆਸਟ੍ਰੇਲੀਆ ਵਾਪਸ ਆਈਆਂ ਆਈ ਐਸ ਨਾਲ ਜੁੜੀਆਂ ਔਰਤਾਂ ਬਾਰੇ ਜਾਣਕਾਰੀ, ਨੈਸ਼ਨਲ ਰੀਕੋਂਸੀਲੀਏਸ਼ਨ ਵੀਕ ਦੌਰਾਨ ਆਦਿਵਾਸੀ ਆਵਾਜ਼ਾਂ ਨੂੰ ਸੁਣਨ ਦੀ ਅਪੀਲ, NSW ਵਿੱਚ ਬੱਚਿਆਂ ਲਈ ਮੁਫ਼ਤ ਨੇਸਲ ਸਪਰੇਅ ਫਲੂ ਵੈਕਸੀਨ ਦਾ ਵਿਸਥਾਰ ਅਤੇ ਪੋਪ ਲੀਓ-14 ਵੱਲੋਂ ਜੰਗ ਵਿੱਚ ਏ ਆਈ (AI) ਦੀ ਵਰਤੋਂ ਉੱਤੇ ਪਾਬੰਦੀ ਦੀ ਮੰਗ ਵੀ ਚਰਚਾ ਵਿੱਚ ਹਨ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...

Published

Updated

By MP Singh

Presented by MP Singh

Source: SBS

Skip to podcast episode content

ਫੈਡਰਲ ਸਰਕਾਰ ਤਿੰਨ ਦਹਾਕਿਆਂ ਵਿੱਚ ਰੁਜ਼ਗਾਰ ਸੇਵਾਵਾਂ ਪ੍ਰਣਾਲੀ ਵਿੱਚ ਸਭ ਤੋਂ ਵੱਡੇ ਬਦਲਾਅ ਲਿਆਉਣ ਜਾ ਰਹੀ ਹੈ, ਜਿਸ ਤਹਿਤ ਕੋਲੀਸ਼ਨ ਦੌਰ ਦੇ ਸਖ਼ਤ ਵੈਲਫੇਅਰ ਨਿਯਮਾਂ ਨੂੰ ਖਤਮ ਕੀਤਾ ਜਾਵੇਗਾ। ਇਸਦੇ ਨਾਲ ਹੀ ਸੀਰੀਆ ਦੇ ਅਲ-ਰੋਜ ਕੈਂਪ ਤੋਂ ਆਸਟ੍ਰੇਲੀਆ ਵਾਪਸ ਆਈਆਂ ਆਈ ਐਸ ਨਾਲ ਜੁੜੀਆਂ ਔਰਤਾਂ ਬਾਰੇ ਜਾਣਕਾਰੀ, ਨੈਸ਼ਨਲ ਰੀਕੋਂਸੀਲੀਏਸ਼ਨ ਵੀਕ ਦੌਰਾਨ ਆਦਿਵਾਸੀ ਆਵਾਜ਼ਾਂ ਨੂੰ ਸੁਣਨ ਦੀ ਅਪੀਲ, NSW ਵਿੱਚ ਬੱਚਿਆਂ ਲਈ ਮੁਫ਼ਤ ਨੇਸਲ ਸਪਰੇਅ ਫਲੂ ਵੈਕਸੀਨ ਦਾ ਵਿਸਥਾਰ ਅਤੇ ਪੋਪ ਲੀਓ-14 ਵੱਲੋਂ ਜੰਗ ਵਿੱਚ ਏ ਆਈ (AI) ਦੀ ਵਰਤੋਂ ਉੱਤੇ ਪਾਬੰਦੀ ਦੀ ਮੰਗ ਵੀ ਚਰਚਾ ਵਿੱਚ ਹਨ। ਇਹ ਅਤੇ ਅੱਜ ਦੀਆਂ ਹੋਰ ਚੋਣਵੀਆਂ ਖਬਰਾਂ ਲਈ ਸੁਣੋ ਇਹ ਪੌਡਕਾਸਟ...

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now