SKIP TO MAIN CONTENT

ਖ਼ਬਰਾਂ ਫਟਾਫੱਟ: ਨੇਪਾਲ-ਤਿੱਬਤ ਹੜ੍ਹ ਤੋਂ ਲੈ ਕੇ ਆਸਟ੍ਰੇਲੀਆ ਦੀਆਂ ਨਵੀਆਂ ਨੀਤੀਆਂ ਤੱਕ

MP's 16x9  (Presentation) (65).jpg
ਨੇਪਾਲ ਵਿੱਚ ਹੜ੍ਹਾਂ ਤੋਂ ਬਾਅਦ ਤਬਾਹੀ ਦਾ ਦ੍ਰਿਸ਼। Credit: SBS/Canva

ਨੇਪਾਲ-ਤਿੱਬਤ ਸਰਹੱਦੀ ਇਲਾਕੇ ਵਿੱਚ ਭਿਆਨਕ ਹੜ੍ਹ ਅਤੇ ਮਿੱਟੀ ਦੇ ਤੇਜ਼ ਵਹਾਅ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ 1,400 ਤੋਂ ਵੱਧ ਲੋਕ ਲਾਪਤਾ ਹਨ। ਆਸਟ੍ਰੇਲੀਆ ਸਰਕਾਰ 35 ਲਾਪਤਾ ਆਸਟ੍ਰੇਲੀਅਨਾਂ ਦੀ ਭਾਲ ਲਈ ਕੌਂਸਲਰ ਮਦਦ ਕਰ ਰਹੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਆਸਟ੍ਰੇਲੀਆ ਦੇ ਮਨੁੱਖੀ ਆਧਾਰ ’ਤੇ ਸ਼ਰਨਾਰਥੀ ਦਾਖ਼ਲੇ ਵਿੱਚ ਕਟੌਤੀ ਨਾ ਕਰਨ ਦਾ ਐਲਾਨ ਕੀਤਾ ਹੈ। National Cabinet ਨੇ AI ਅਤੇ ਵੱਡੇ ਡਾਟਾ ਕੇਂਦਰਾਂ ਲਈ ਨਵੇਂ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤ ਵਿੱਚ ਪੰਜਾਬ ਵਿੱਚ H1N1 ਦੇ ਵਧਦੇ ਮਾਮਲੇ ਅਤੇ ਰੱਖੜ ਪੁੰਨਿਆ ਮੇਲੇ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਵੀ ਅਹਿਮ ਖ਼ਬਰਾਂ ਹਨ।

Published

By MP Singh

Presented by MP Singh

Source: SBS

Skip to podcast episode content

ਨੇਪਾਲ-ਤਿੱਬਤ ਸਰਹੱਦੀ ਇਲਾਕੇ ਵਿੱਚ ਭਿਆਨਕ ਹੜ੍ਹ ਅਤੇ ਮਿੱਟੀ ਦੇ ਤੇਜ਼ ਵਹਾਅ ਕਾਰਨ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਹੈ ਅਤੇ 1,400 ਤੋਂ ਵੱਧ ਲੋਕ ਲਾਪਤਾ ਹਨ। ਆਸਟ੍ਰੇਲੀਆ ਸਰਕਾਰ 35 ਲਾਪਤਾ ਆਸਟ੍ਰੇਲੀਅਨਾਂ ਦੀ ਭਾਲ ਲਈ ਕੌਂਸਲਰ ਮਦਦ ਕਰ ਰਹੀ ਹੈ। ਇਸੇ ਦੌਰਾਨ ਪ੍ਰਧਾਨ ਮੰਤਰੀ ਐਂਥਨੀ ਐਲਬਨੀਜ਼ੀ ਨੇ ਆਸਟ੍ਰੇਲੀਆ ਦੇ ਮਨੁੱਖੀ ਆਧਾਰ ’ਤੇ ਸ਼ਰਨਾਰਥੀ ਦਾਖ਼ਲੇ ਵਿੱਚ ਕਟੌਤੀ ਨਾ ਕਰਨ ਦਾ ਐਲਾਨ ਕੀਤਾ ਹੈ। National Cabinet ਨੇ AI ਅਤੇ ਵੱਡੇ ਡਾਟਾ ਕੇਂਦਰਾਂ ਲਈ ਨਵੇਂ ਨਿਯਮਾਂ ਨੂੰ ਮਨਜ਼ੂਰੀ ਦਿੱਤੀ ਹੈ। ਭਾਰਤ ਵਿੱਚ ਪੰਜਾਬ ਵਿੱਚ H1N1 ਦੇ ਵਧਦੇ ਮਾਮਲੇ ਅਤੇ ਰੱਖੜ ਪੁੰਨਿਆ ਮੇਲੇ ਤੋਂ ਪਹਿਲਾਂ ਸਿਆਸੀ ਸਰਗਰਮੀਆਂ ਵੀ ਅਹਿਮ ਖ਼ਬਰਾਂ ਹਨ।

ਮੁੱਖ ਖ਼ਬਰਾਂ

· ਨੇਪਾਲ-ਤਿੱਬਤ ਸਰਹੱਦ ’ਤੇ ਭਿਆਨਕ ਹੜ੍ਹ; ਸੈਂਕੜੇ ਮੌਤਾਂ, 1,400 ਤੋਂ ਵੱਧ ਲੋਕ ਲਾਪਤਾ।

· ਆਸਟ੍ਰੇਲੀਆ ਦੇ 35 ਨਾਗਰਿਕ ਹਾਲੇ ਵੀ ਲਾਪਤਾ; ਸਰਕਾਰ ਮਦਦ ਭੇਜਣ ਲਈ ਤਿਆਰ।

· ਸ਼ਰਨਾਰਥੀਆਂ ਦੇ ਮਨੁੱਖੀ ਆਧਾਰ ’ਤੇ ਦਾਖ਼ਲੇ ਦੀ ਸਾਲਾਨਾ ਗਿਣਤੀ 20 ਹਜ਼ਾਰ ’ਤੇ ਕਾਇਮ ਰਹੇਗੀ।

· National Cabinet ਵੱਲੋਂ AI ਡਾਟਾ ਕੇਂਦਰਾਂ ਲਈ ਲਾਜ਼ਮੀ ਮਾਪਦੰਡਾਂ ਨੂੰ ਮਨਜ਼ੂਰੀ।

· Meta ਵੱਲੋਂ ਬੱਚਿਆਂ ਦੀ ਸੋਸ਼ਲ ਮੀਡੀਆ ਵਰਤੋਂ ਸਬੰਧੀ ਅਮਰੀਕੀ ਮਾਮਲੇ ਵਿੱਚ ਲਗਭਗ 24 ਅਰਬ ਆਸਟ੍ਰੇਲੀਅਨ ਡਾਲਰ ਦਾ ਸਮਝੌਤਾ।

· First Nations ਵਿਦਿਆਰਥੀਆਂ ਦੀ ਸਿੱਖਿਆ ਵਿੱਚ ਪ੍ਰਣਾਲੀਗਤ ਬਦਲਾਅ ਦੀ ਮੰਗ।

· ਗਾਇਕਾ ਡੌਲੀ ਪਾਰਟਨ ਦਾ 80 ਸਾਲ ਦੀ ਉਮਰ ਵਿੱਚ ਦੇਹਾਂਤ।

· Qantas ਦੇ ਮੁਨਾਫ਼ੇ ’ਤੇ ਮੱਧ ਪੂਰਬ ਦੇ ਟਕਰਾਅ ਕਾਰਨ ਵਧੇ ਈਂਧਨ ਖਰਚਿਆਂ ਦਾ ਅਸਰ।

· ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਕਟੌਤੀ ਅਤੇ ਵਧੇਰੇ ਨਿਯਮਾਂ ’ਤੇ ਚਿੰਤਾ।

· Bathla Group ਦੇ voluntary administration ਵਿੱਚ ਜਾਣ ਤੋਂ ਬਾਅਦ ਘਰ ਖਰੀਦਦਾਰਾਂ ਵਿੱਚ ਚਿੰਤਾ।

· ਪੰਜਾਬ ਵਿੱਚ ਅਗਸਤ ਦੌਰਾਨ H1N1 ਦੇ 70 ਮਾਮਲੇ।

· ਰੱਖੜ ਪੁੰਨਿਆ ਮੇਲੇ ਤੋਂ ਪਹਿਲਾਂ ਬਾਬਾ ਬਕਾਲਾ ਵਿੱਚ ਸਿਆਸੀ ਕਾਨਫਰੰਸਾਂ ਅਤੇ ਰੋਸ ਪ੍ਰਦਰਸ਼ਨਾਂ ਦੀਆਂ ਤਿਆਰੀਆਂ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now