Source: Moment RF / Attila Csaszar/Getty Images, Pexels, AAPਇਸ ਰੇਡੀਓ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖ਼ਬਰਾਂ, ਪੰਜਾਬ ਦੀ ਖ਼ਬਰਸਾਰ ਤੋਂ ਇਲਾਵਾ ਮੈਲਬਰਨ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਦੇ ਕੌਂਸਲਰ ਐਮਰਜੈਂਸੀ ਨੰਬਰ ਨਾਲ ਕੀਤੀ ਗਈ ਛੇੜ-ਛਾੜ ਸਬੰਧੀ ਜਾਣਕਾਰੀ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਸੁੱਪਰ ਸਿੱਖਸ ਸਪੋਰਟਸ ਐਂਡ ਕਲਚਰ ਕਲੱਬ ਦੇ ਪਿਛਲੇ 15 ਸਾਲ ਦੇ ਸਫਰ ਸਬੰਧੀ ਗੱਲਬਾਤ ਅਤੇ ‘ਕਲੋਜ਼ਿੰਗ ਦ ਗੈਪ’, ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਪੌਡਕਾਸਟ ਰਾਹੀਂ ਐਸ ਬੀ ਐਸ ਦੇ ਪੂਰੇ ਪੰਜਾਬੀ ਪ੍ਰੋਗਰਾਮ ਦਾ ਅਨੰਦ ਮਾਣੋ।
Published
Updated
Presented by Tejinder Pal Singh Hallan
Source: SBS
Skip to podcast episode contentShare this with family and friends
ਇਸ ਰੇਡੀਓ ਪ੍ਰੋਗਰਾਮ ਦੀਆਂ ਪੇਸ਼ਕਾਰੀਆਂ ਵਿੱਚ ਦੇਸ਼ ਵਿਦੇਸ਼ ਦੀਆਂ ਮੁੱਖ ਖ਼ਬਰਾਂ, ਪੰਜਾਬ ਦੀ ਖ਼ਬਰਸਾਰ ਤੋਂ ਇਲਾਵਾ ਮੈਲਬਰਨ ਸਥਿਤ ਭਾਰਤ ਦੇ ਕੌਂਸਲੇਟ ਜਨਰਲ ਦੇ ਕੌਂਸਲਰ ਐਮਰਜੈਂਸੀ ਨੰਬਰ ਨਾਲ ਕੀਤੀ ਗਈ ਛੇੜ-ਛਾੜ ਸਬੰਧੀ ਜਾਣਕਾਰੀ ਵੀ ਸ਼ਾਮਿਲ ਹੈ। ਇਸ ਦੇ ਨਾਲ ਹੀ ਸੁੱਪਰ ਸਿੱਖਸ ਸਪੋਰਟਸ ਐਂਡ ਕਲਚਰ ਕਲੱਬ ਦੇ ਪਿਛਲੇ 15 ਸਾਲ ਦੇ ਸਫਰ ਸਬੰਧੀ ਗੱਲਬਾਤ ਅਤੇ ‘ਕਲੋਜ਼ਿੰਗ ਦ ਗੈਪ’, ਬਾਰੇ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਪੌਡਕਾਸਟ ਰਾਹੀਂ ਐਸ ਬੀ ਐਸ ਦੇ ਪੂਰੇ ਪੰਜਾਬੀ ਪ੍ਰੋਗਰਾਮ ਦਾ ਅਨੰਦ ਮਾਣੋ।
ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ