ਇਸ ਬਾਰੇ ਹੋਰ ਜਾਣਕਾਰੀ ਲਈ ਆਡੀਓ ਬਟਨ ‘ਤੇ ਕਲਿੱਕ ਕਰੋ।
ਹੁਣ ਅਪਾਹਿਜ ਗੇਮਰਜ਼ ਵੀ ਆਮ ਲੋਕਾਂ ਵਾਂਗ ਖੇਡ ਸਕਣਗੇ ਵੀਡੀਓ ਗੇਮਜ਼

Martin Shane uses a Sony Access controller, left, to play a video game at Sony Interactive Entertainment headquarters Thursday, Sept. 28, 2023, in San Mateo, Calif. (AP Photo/Godofredo A. Vásquez) Source: AP / Godofredo A. Vásquez/AP
ਪਲੇਅ ਸਟੇਸ਼ਨ, ਐਕਸ ਬੌਕਸ ਜਾਂ ਨਿਨਟੈਂਡੋ ਵਰਗੀਆਂ ਵੀਡੀਓ ਗੇਮਜ਼ ਖੇਡਣ ਦੇ ਚਾਹਵਾਨ ਅਪਾਹਿਜ ਲੋਕਾਂ ਨੂੰ ਡਿਵਾਈਸ ਕੰਟਰੋਲਰ ਚੁਣੌਤੀਆਂ ਨਾਲ ਜੂਝਣਾ ਪੈ ਰਿਹਾ ਹੈ ਪਰ ਇਲੈਕਟ੍ਰਾਨਿਕ ਦਿੱਗਜ ਕੰਪਨੀ ਸੋਨੀ, ਅਜਿਹੇ ਲੋਕਾਂ ਲਈ ਕ੍ਰਿਸਮਸ ਤੋਂ ਪਹਿਲਾਂ ਇਕ ਖਾਸ ਤੋਹਫ਼ਾ ਲੈ ਕੇ ਆਈ ਹੈ। ਸੋਨੀ ਨੇ ਇਕ ਨਵਾਂ ਕੰਟਰੋਲਰ ਇਜਾਦ ਕੀਤਾ ਹੈ, ਜਿਸ ਨੂੰ ਅਕਸੈੱਸ ਕੰਟਰੋਲਰ ਕਿਹਾ ਜਾਂਦਾ ਹੈ। ਨਵਾਂ ਕੰਟਰੋਲਰ ਆਸਟ੍ਰੇਲੀਆ ਅਤੇ ਦੁਨੀਆ ਭਰ ਵਿਚ ਵਿੱਕਰੀ ਲਈ 6 ਦਸੰਬਰ ਨੂੰ ਉਪਲਬਧ ਹੋਵੇਗਾ।
Share