SKIP TO MAIN CONTENT

ਆਪਣੇ ਸਦਾ-ਬਹਾਰ ਗੀਤਾਂ ਨਾਲ਼ ਸੰਗੀਤ ਪ੍ਰੇਮੀਆਂ ਦੇ ਦਿਲਾਂ ਉੱਤੇ ਰਾਜ ਕਰਨ ਵਾਲ਼ਾ 'ਗੋਲਡਨਸਟਾਰ' ਮਲਕੀਤ ਸਿੰਘ

Malkit singh (2) edit.jpg
ਪੰਜਾਬੀ ਗਾਇਕ ਮਲਕੀਤ ਸਿੰਘ - ਐਸ ਬੀ ਐਸ ਦੇ ਮੈਲਬੌਰਨ ਸਟੂਡੀਓ ਵਿੱਚ ਖਿੱਚੀ ਗਈ ਤਸਵੀਰ Credit: Supplied by Gary Vohra

ਬਦਲਦੇ ਸਮੇਂ ਤੇ ਤਕਨੀਕ ਦੇ ਯੁੱਗ ਵਿੱਚ ਨਾ ਸਿਰਫ ਮਲਕੀਤ ਸਿੰਘ ਨੇ ਆਪਣੇ-ਆਪ ਨੂੰ ਢਾਲਿਆ ਬਲਕਿ ਪੰਜਾਬੀ ਸੱਭਿਆਚਾਰ ਅਤੇ ਵਿਰਸੇ-ਵਿਰਾਸਤ ਨੂੰ ਸਮਰਪਿਤ ਵੰਨਗੀਆਂ ਨਾਲ਼ ਲੋਕ-ਗਾਇਕੀ ਨੂੰ ਵੀ ਜਿਉਂਦਾ ਰੱਖਣ ਵਿੱਚ ਕਾਮਯਾਬੀ ਹਾਸਿਲ ਕੀਤੀ। ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ....

Published

Updated

By Preetinder Grewal

Source: SBS

Skip to podcast episode content

ਬਦਲਦੇ ਸਮੇਂ ਤੇ ਤਕਨੀਕ ਦੇ ਯੁੱਗ ਵਿੱਚ ਨਾ ਸਿਰਫ ਮਲਕੀਤ ਸਿੰਘ ਨੇ ਆਪਣੇ-ਆਪ ਨੂੰ ਢਾਲਿਆ ਬਲਕਿ ਪੰਜਾਬੀ ਸੱਭਿਆਚਾਰ ਅਤੇ ਵਿਰਸੇ-ਵਿਰਾਸਤ ਨੂੰ ਸਮਰਪਿਤ ਵੰਨਗੀਆਂ ਨਾਲ਼ ਲੋਕ-ਗਾਇਕੀ ਨੂੰ ਵੀ ਜਿਉਂਦਾ ਰੱਖਣ ਵਿੱਚ ਕਾਮਯਾਬੀ ਹਾਸਿਲ ਕੀਤੀ। ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ....

ਗੁੜ ਨਾਲੋਂ ਇਸ਼ਕ ਮਿੱਠਾ, ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ, ਤੂਤਕ-ਤੂਤਕ ਤੂਤੀਆਂ, ਜਾਗੋ, ਕਾਲੀ ਐਨਕ ਅਤੇ ਹੋਰ ਵੀ ਬਹੁਤ ਸਾਰੇ ਗੀਤਾਂ ਰਾਹੀਂ ਮਕਬੂਲੀਅਤ ਖੱਟਣ ਵਾਲ਼ੇ ਪੰਜਾਬੀ ਗਾਇਕ ਮਲਕੀਤ ਸਿੰਘ ਨੇ ਇੱਕ ਲੰਬਾ ਸਮਾਂ ਪੰਜਾਬੀ ਸੰਗੀਤ ਜਗਤ ਵਿੱਚ ਭਰਵੀਂ ਹਾਜ਼ਰੀ ਲਗਵਾਈ ਹੈ।

ਐਸ ਬੀ ਐਸ ਪੰਜਾਬੀ ਨਾਲ਼ ਇੰਟਰਵਿਊ ਤਹਿਤ ਉਨ੍ਹਾਂ ਆਪਣੀ ਜ਼ਿੰਦਗੀ ਦੀਆਂ ਕਈ ਦਿਲਚਸਪ ਗੱਲਾਂ ਸਾਂਝੀਆਂ ਕੀਤੀਆਂ ਅਤੇ ਇਹ ਵੀ ਦੱਸਿਆ ਕਿ ਕਿਵੇਂ ਉਨ੍ਹਾਂ ਦਾ ਨਾਂ ਗਿੰਨੀਜ਼ ਵਰਲਡ ਬੁੱਕ ਆਫ ਰਿਕਾਰਡਜ਼ ਵਿੱਚ ਸ਼ੁਮਾਰ ਹੋਇਆ।

ਹੋਰ ਵੇਰਵੇ ਲਈ ਇਹ ਇੰਟਰਵਿਊ ਸੁਣੋ....

Latest podcast episodes

Follow SBS Punjabi

Download our apps

Watch on SBS

Punjabi News

Stream now