ਹੈਲੋਈਨ ਦੇ ਜਸ਼ਨਾਂ ਦੌਰਾਨ ਦੁਕਾਨਦਾਰੀ ਚਮਕੀ, ਰਿਟੇਲਰਾਂ ਨੂੰ $430 ਮਿਲੀਅਨ ਦਾ ਹੁੰਗਾਰਾ

Children trick or treating on Halloween Credit: Rebecca Nelson/Getty Images
ਆਸਟ੍ਰੇਲੀਅਨ ਰਿਟੇਲਰਜ਼ ਐਸੋਸੀਏਸ਼ਨ ਮੁਤਾਬਿਕ ਪੰਜ ਮਿਲੀਅਨ ਆਸਟ੍ਰੇਲੀਅਨ ਲੋਕ ਕਿਸੇ ਨਾ ਕਿਸੇ ਤਰੀਕੇ ਨਾਲ ਇਸ ਤਿਉਹਾਰ ਨਾਲ ਜੁੜੇ ਹੋਏ ਹਨ ਅਤੇ ਹੈਲੋਈਨ 'ਤੇ ਖਰਚ ਕੀਤੀ ਔਸਤ ਰਕਮ $86 ਪ੍ਰਤੀ ਵਿਅਕਤੀ ਹੈ ਜੋ ਕਿ ਇਸ ਵਾਰ ਰਿਟੇਲਰਾਂ ਲਈ $430 ਮਿਲੀਅਨ ਦੀ ਖਰੀਦੋ-ਫਰੋਖਤ ਦਾ ਕਾਰਣ ਬਣੀ ਹੈ। ਪੂਰੀ ਜਾਣਕਾਰੀ ਲਈ ਸੁਣੋ ਇਹ ਰਿਪੋਰਟ...
Share