SKIP TO MAIN CONTENT

ਹਰਜੱਸ ਸਿੰਘ: 'ਟ੍ਰਿਪਲ ਸੈਂਚਰੀ' ਤੋਂ ਅੰਤਰਰਾਸ਼ਟਰੀ ਸੁਪਨਿਆਂ ਤੱਕ ਦਾ ਸਫ਼ਰ

cutout pics (12).jpg
ਉਭਰਦੇ ਕ੍ਰਿਕੇਟਰ ਹਰਜੱਸ ਸਿੰਘ ਨਾਲ ਐਸ ਬੀ ਐਸ ਪੰਜਾਬੀ ਦੀ ਗੱਲਬਾਤ Credit: SBS Punjabi

ਉਭਰਦੇ ਕ੍ਰਿਕੇਟਰ ਹਰਜੱਸ ਸਿੰਘ ਨੇ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਫਸਟ-ਗਰੇਡ ਇਤਿਹਾਸ ਵਿੱਚ 141 ਗੇਂਦਾਂ ‘ਤੇ 314 ਰਨ ਬਣਾਕੇ ਟ੍ਰਿਪਲ ਸੈਂਚਰੀ ਦਾ ਰਿਕਾਰਡ ਬਣਾਇਆ ਹੈ, ਜਿਸ ਨਾਲ ਉਹ ਖੇਡ ਪ੍ਰੇਮੀਆਂ ਲਈ ਨਵਾਂ ਪ੍ਰੇਰਣਾਸ੍ਰੋਤ ਬਣ ਗਿਆ ਹੈ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਨੇ ਹਰਜੱਸ ਦੀ ਯੂਥ ਟੈਸਟ ਅਤੇ ਅੰਡਰ-19 ਵਿਸ਼ਵ ਕੱਪ ਦੀ ਯਾਤਰਾ, ਭਾਰਤੀ ਵਿਰਾਸਤ ਵਾਲੇ ਖਿਡਾਰੀ ਵਜੋਂ ਆਸਟ੍ਰੇਲੀਆ ਦੇ ਕ੍ਰਿਕੇਟ ਜਗਤ ਵਿੱਚ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ, ਅਤੇ ਭਵਿੱਖ ਵਿੱਚ ਅੰਤਰਰਾਸ਼ਟਰੀ ਮੰਚ ‘ਤੇ ਖੇਡਣ ਦੇ ਸੁਪਨਿਆਂ ਬਾਰੇ ਉਸ ਨਾਲ ਗੱਲਬਾਤ ਕੀਤੀ ਹੈ।

Published

Updated

By MP Singh

Presented by MP Singh

Source: SBS

Skip to podcast episode content

ਉਭਰਦੇ ਕ੍ਰਿਕੇਟਰ ਹਰਜੱਸ ਸਿੰਘ ਨੇ ਨਿਊ ਸਾਊਥ ਵੇਲਜ਼ ਦੇ ਪ੍ਰੀਮੀਅਰ ਫਸਟ-ਗਰੇਡ ਇਤਿਹਾਸ ਵਿੱਚ 141 ਗੇਂਦਾਂ ‘ਤੇ 314 ਰਨ ਬਣਾਕੇ ਟ੍ਰਿਪਲ ਸੈਂਚਰੀ ਦਾ ਰਿਕਾਰਡ ਬਣਾਇਆ ਹੈ, ਜਿਸ ਨਾਲ ਉਹ ਖੇਡ ਪ੍ਰੇਮੀਆਂ ਲਈ ਨਵਾਂ ਪ੍ਰੇਰਣਾਸ੍ਰੋਤ ਬਣ ਗਿਆ ਹੈ। ਇਸ ਪੌਡਕਾਸਟ ਵਿੱਚ ਐਸ ਬੀ ਐਸ ਪੰਜਾਬੀ ਨੇ ਹਰਜੱਸ ਦੀ ਯੂਥ ਟੈਸਟ ਅਤੇ ਅੰਡਰ-19 ਵਿਸ਼ਵ ਕੱਪ ਦੀ ਯਾਤਰਾ, ਭਾਰਤੀ ਵਿਰਾਸਤ ਵਾਲੇ ਖਿਡਾਰੀ ਵਜੋਂ ਆਸਟ੍ਰੇਲੀਆ ਦੇ ਕ੍ਰਿਕੇਟ ਜਗਤ ਵਿੱਚ ਸਾਹਮਣੇ ਆਉਣ ਵਾਲੀਆਂ ਚੁਣੌਤੀਆਂ, ਅਤੇ ਭਵਿੱਖ ਵਿੱਚ ਅੰਤਰਰਾਸ਼ਟਰੀ ਮੰਚ ‘ਤੇ ਖੇਡਣ ਦੇ ਸੁਪਨਿਆਂ ਬਾਰੇ ਉਸ ਨਾਲ ਗੱਲਬਾਤ ਕੀਤੀ ਹੈ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

Latest podcast episodes

Follow SBS Punjabi

Download our apps

Watch on SBS

Punjabi News

Stream now