ਅਮਰੀਕਾ ਦੇ ਇੱਕ ਸੈਨੇਟਰ ਨੇ ਦੇਸ਼ ਦੇ ਫੂਡ ਐਂਡ ਡਰੱਗ ਐਡਮਨਿਸਟ੍ਰੇਸ਼ਨ ਨੂੰ ਨਵੀਂ 'ਪ੍ਰਾਈਮ' ਐਨਰਜੀ ਡਰਿੰਕ ਨਾਲ ਪੈਦਾ ਹੋਣ ਵਾਲੇ ਸਿਹਤ ਖਤਰਿਆਂ ਦੀ ਜਾਂਚ ਕਰਨ ਲਈ ਕਿਹਾ ਹੈ।
ਯੂਐਸ ਸੈਨੇਟ ਦੇ ਨੇਤਾ ਚੱਕ ਸ਼ੂਮਰ ਨੇ ਰੈਗੂਲੇਟਰਾਂ ਨੂੰ ਉਸ ਡਰਿੰਕ ਦੀ ਜਾਂਚ ਕਰਨ ਲਈ ਕਿਹਾ ਜਿਸ ਵਿੱਚ ਰੈੱਡ ਬੁੱਲ ਨਾਲੋਂ ਲਗਭਗ ਦੁੱਗਣੀ ਕੈਫੀਨ ਹੈ।
ਰਾਇਲ ਆਸਟ੍ਰੇਲੀਅਨ ਕਾਲਜ ਆਫ਼ ਜਨਰਲ ਪ੍ਰੈਕਟੀਸ਼ਨਰਜ਼ ਦੇ ਵਾਈਸ ਪ੍ਰੈਜ਼ੀਡੈਂਟ ਡਾ. ਬਰੂਸ ਵਿਲੇਟ ਦਾ ਕਹਿਣਾ ਹੈ ਕਿ ਜ਼ਿਆਦਾ ਕੈਫ਼ੀਨ ਦਾ ਸੇਵਨ ਮੌਤ ਦਾ ਕਾਰਨ ਵੀ ਬਣ ਸਕਦਾ ਹੈ।
ਇਸ ਬਾਰੇ ਹੋਰ ਜਾਣਕਾਰੀ ਲਈ ਉੱਪਰ ਦਿੱਤੇ ਆਡੀਓ ਬਟਨ ‘ਤੇ ਕਲਿੱਕ ਕਰੋ।