SKIP TO MAIN CONTENT

ਉਹ ਮੇਰੀਆ ਸੋਚਾਂ ਵਿੱਚ ਅਜੇ ਵੀ ਹੈ

IB Wira Dyatmika
Source: IB Wira Dyatmika on Unsplash

ਚੁੱਪ-ਚਾਪ ਜਹੀ ਮੈ ਮਨ ਦੇ ਉਹਲੇ ਹੋ, ਝਾਕਦੀ ਗਵਾਚ ਜਾਂਦੀ ਹਾ! ਉ ਅ ਈ ਫੜ ਸਮਝ ਦੀਆ ਬਾਤਾਂ ਪਾਉਣ ਦੀ ਕੋਸ਼ਿਸ਼ ਕਰਦੀ ਹਾ! ਤੇ ਕਦੀ ਕ ਖ ਗ ਚ ਫਸ ਗ਼ਮਾਂ ਨੂੰ ਪਰਚਾਉਣ ਦੀ ਉਮੀਦ ਕਰਦੀ ਹਾ! ਵਿਹੜੇ ਪੈਦਾ ਮੀਂਹ ਤੇ ਚੁੰਨੀ ਚੋ ਕਿਰਦੀ ਧੁੱਪ ਚੋ, ਤੂਫ਼ਾਨ ਦਾ ਅੰਦਾਜ਼ਾ ਲਾਉਂਦੀ ਹਾ ਤੇ ਕਦੀ ਕਿਚਨ ਵਿੱਚ ਧਨੀਆ ਉਗਾ ਉਸਨੂੰ ਖੁਸ਼ਬੂਆ ਵਿੱਚ ਲੱਭਦੀ ਹਾ!

Published

Updated

By Navjot Noor

Source: SBS

Skip to podcast episode content

ਚੁੱਪ-ਚਾਪ ਜਹੀ ਮੈ ਮਨ ਦੇ ਉਹਲੇ ਹੋ, ਝਾਕਦੀ ਗਵਾਚ ਜਾਂਦੀ ਹਾ! ਉ ਅ ਈ ਫੜ ਸਮਝ ਦੀਆ ਬਾਤਾਂ ਪਾਉਣ ਦੀ ਕੋਸ਼ਿਸ਼ ਕਰਦੀ ਹਾ! ਤੇ ਕਦੀ ਕ ਖ ਗ ਚ ਫਸ ਗ਼ਮਾਂ ਨੂੰ ਪਰਚਾਉਣ ਦੀ ਉਮੀਦ ਕਰਦੀ ਹਾ! ਵਿਹੜੇ ਪੈਦਾ ਮੀਂਹ ਤੇ ਚੁੰਨੀ ਚੋ ਕਿਰਦੀ ਧੁੱਪ ਚੋ, ਤੂਫ਼ਾਨ ਦਾ ਅੰਦਾਜ਼ਾ ਲਾਉਂਦੀ ਹਾ ਤੇ ਕਦੀ ਕਿਚਨ ਵਿੱਚ ਧਨੀਆ ਉਗਾ ਉਸਨੂੰ ਖੁਸ਼ਬੂਆ ਵਿੱਚ ਲੱਭਦੀ ਹਾ!

Latest podcast episodes

Follow SBS Punjabi

Download our apps

Watch on SBS

Punjabi News

Stream now