PM Turnbull, PM Modi and President Trump meet in Manila, along the sidelines of the ASEAN summit. Source: Twitter
ਇਸ ਹਫਤੇ ਫਿਲੀਪੀਨਜ਼ ਵਿਖੇ ਆਸੀਆਨ ਸਮੇਲਨ ਦੇ ਆਯੋਜਨ ਦੌਰਾਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲੇ, ਅਤੇ ਦੁਵੱਲੇ ਸੰਬੰਧਾਂ ਬਾਰੇ ੪੫ ਮਿਨਟ ਗੱਲ ਬਾਤ ਚਲੀ . ਇਸ ਬਾਰੇ ਅਤੇ ਭਾਰਤ ਤੋਂ ਹੋਰਨਾਂ ਤਾਜ਼ਾ ਖ਼ਬਰਾਂ ਬਾਰੇ, ਸੁਣੋ ਹਫਤਾਵਾਰੀ ਇੰਡੀਆ ਡਾਇਰੀ. ਪੇਸ਼ਕਰਤਾ ਹਨ ਪਰਮਜੀਤ ਸੋਨਾ Published 17 November 2017 3:07pm
Updated 17 November 2017 3:10pm
By Paramjit Sona
Presented by Manpreet K Singh
Source: SBS
Available in other languages Skip to podcast episode content Share this with family and friends
ਇਸ ਹਫਤੇ ਫਿਲੀਪੀਨਜ਼ ਵਿਖੇ ਆਸੀਆਨ ਸਮੇਲਨ ਦੇ ਆਯੋਜਨ ਦੌਰਾਨ, ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੂੰ ਮਿਲੇ, ਅਤੇ ਦੁਵੱਲੇ ਸੰਬੰਧਾਂ ਬਾਰੇ ੪੫ ਮਿਨਟ ਗੱਲ ਬਾਤ ਚਲੀ . ਇਸ ਬਾਰੇ ਅਤੇ ਭਾਰਤ ਤੋਂ ਹੋਰਨਾਂ ਤਾਜ਼ਾ ਖ਼ਬਰਾਂ ਬਾਰੇ, ਸੁਣੋ ਹਫਤਾਵਾਰੀ ਇੰਡੀਆ ਡਾਇਰੀ. ਪੇਸ਼ਕਰਤਾ ਹਨ ਪਰਮਜੀਤ ਸੋਨਾ India's Prime Minister Narendra Modi greets US President Donald Trump, as Australia's PM Malcolm Turnbull looks on. Pic taken during ASEAN summit in Phillipines Source: Twitter For more stories, follow SBS Punjabi on Facebook and Twitter .
More interviews and reports from SBS Punjabi