- ਕੇਂਦਰ ਵੱਲੋਂ ਗਠਿਤ ਐਮ.ਐਸ.ਪੀ. ਬਾਰੇ ਕਮੇਟੀ ਵਿੱਚੋਂ ਪੰਜਾਬ ਬਾਹਰ
- ਅਗਨੀਪੱਥ ਸਕੀਮ ਵਿੱਚ ਜਾਤ ਨੂੰ ਆਧਾਰ ਬਨਾਉਣ ਉੱਤੇ ਵਿਵਾਦ
- ਨੂਪੁਰ ਸ਼ਰਮਾ ਨੂੰ ਸੁਪਰੀਮ ਕੋਰਟ ਵੱਲੋਂ ਰਾਹਤ ਮਿਲੀ ਹੈ, ਗ੍ਰਿਫਤਾਰੀ ਉੱਪਰ ਰੋਕ
- ਪੱਤਰਕਾਰ ਮੁਹੰਮਦ ਜ਼ੁਬੈਰ ਨੂੰ ਸੁਪਰੀਮ ਕੋਰਟ ਤੋਂ ਜ਼ਮਾਨਤ ਮਿਲੀ
- ਮਹਿੰਗਾਈ ਅਤੇ ਜੀ.ਐਸ.ਟੀ. ਦੇ ਮੁੱਦੇ ਉੱਤੇ ਸੰਸਦ ਠੱਪ
- ਸਿੱਧੂ ਮੂਸੇਵਾਲਾ ਕਤਲ ਮਾਮਲੇ ਵਿੱਚ ਲੋੜੀਂਦੇ ਰੂਪਾ ਅਤੇ ਮੰਨੂ ਪੁਲਿਸ ਮੁਕਾਬਲੇ ਵਿੱਚ ਹਲਾਕ
ਇੰਡੀਆ ਡਾਇਰੀ: ਸਿੱਧੂ ਮੂਸੇਵਾਲਾ ਕਤਲ ਕੇਸ 'ਚ ਲੋੜੀਂਦੇ ਗੈਂਗਸਟਰ ਰੂਪਾ ਤੇ ਮੰਨੂ ਪੁਲਿਸ ਮੁਕਾਬਲੇ 'ਚ ਹਲਾਕ

Source: Supplied by Sahiba Bedi.
ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਲੋੜੀਂਦੇ ਗੈਂਗਸਟਰ ਜਗਰੂਪ ਰੂਪਾ ਅਤੇ ਮਨਪ੍ਰੀਤ ਸਿੰਘ ਬੀਤੇ ਦਿਨੀਂ ਅੰਮ੍ਰਿਤਸਰ ਦੇ ਅਟਾਰੀ ਨਜ਼ਦੀਕ ਹੋਏ ਇੱਕ ਪੁਲਿਸ ਮੁਕਾਬਲੇ ਵਿੱਚ ਮਾਰੇ ਗਏ। 5 ਘੰਟੇ ਚੱਲੇ ਇਸ ਆਪ੍ਰੇਸ਼ਨ ਦੌਰਾਨ ਤਿੰਨ ਪੁਲਿਸ ਮੁਲਾਜ਼ਮ ਅਤੇ ਇੱਕ ਪੱਤਰਕਾਰ ਗੋਲੀ ਲੱਗਣ ਕਾਰਨ ਜ਼ਖਮੀ ਹੋ ਗਏ। ਇਹ ਅਤੇ ਹਫਤੇ ਦੀਆਂ ਹੋਰ ਖ਼ਬਰਾਂ ਲਈ ਸੁਣੋ, ਸਾਡੀ ਹਫਤਾਵਾਰੀ ਇੰਡੀਆ ਡਾਇਰੀ।
Share