ਇੰਡੀਆ ਡਾਇਰੀ: ਧਰਨੇ ਉੱਤੇ ਬੈਠੇ ਪਹਿਲਵਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਝੜਪ

Protesting wrestler Vinesh Phogat. Credit: Twitter.
ਦਿੱਲੀ ਵਿਚ ਜੰਤਰ-ਮੰਤਰ 'ਤੇ ਭਾਰਤੀ ਕੁਸ਼ਤੀ ਫੈਡਰੇਸ਼ਨ ਦੇ ਮੁਖੀ ਖਿਲਾਫ ਵਿਰੋਧ ਕਰ ਰਹੇ ਪਹਿਲਵਾਨਾਂ ਅਤੇ ਦਿੱਲੀ ਪੁਲਿਸ ਵਿਚਾਲੇ ਝੜਪ ਤੋਂ ਬਾਅਦ ਭਾਰਤ ਦੀ ਦਿੱਗਜ ਪਹਿਲਵਾਨ ਵਿਨੇਸ਼ ਫੋਗਾਟ ਨੇ ਕਿਹਾ ਕਿ "ਜੇ ਇਹੀ ਹਾਲ ਰਿਹਾ ਤਾਂ ਉਹ ਆਪਣੇ ਸਾਰੇ ਤਗਮੇ ਵਾਪਸ ਕਰ ਦੇਵੇਗੀ"। ਪਹਿਲਵਾਨਾਂ ਦਾ ਦਾਅਵਾ ਹੈ ਕਿ ਪੁਲਿਸ ਅਧਿਕਾਰੀਆਂ ਨੇ ਉਨ੍ਹਾਂ ਨਾਲ ਦੁਰਵਿਵਹਾਰ ਤੇ ਫਿਰ ਹਮਲਾ ਕੀਤਾ। ਹੋਰ ਵੇਰਵੇ ਇਸ ਆਡੀਓ ਰਿਪੋਰਟ ਵਿੱਚ....
Share




