Watch FIFA World Cup 2026™

LIVE, FREE and EXCLUSIVE

ਆਸਟ੍ਰੇਲੀਆ ਵਿੱਚ ਸਿੱਖ ਇਤਿਹਾਸ ਦੀ ਜੀਵੰਤ ਗਵਾਹੀ: 96 ਸਾਲਾ ਤੇਜਾ ਸਿੰਘ ਨਾਲ ਖਾਸ ਗੱਲਬਾਤ

A collage showcasing images of early sikh punjabi settlers in Australia, as well as Teja Singh Grewal

ਤੇਜਾ ਸਿੰਘ ਗਰੇਵਾਲ 1947 ਵਿੱਚ ਆਸਟ੍ਰੇਲੀਆ ਆਏ ਸਨ ਅਤੇ ਇਹਨਾਂ ਨੇ ਖੇਤੀਬਾੜੀ, ਸਮਾਜਿਕ ਸੇਵਾ ਅਤੇ ਵੂਲਗੂਲਗਾ ਦੇ ਹੈਡ ਗ੍ਰੰਥੀ ਵਜੋਂ ਵੀ ਜਿੰਮੇਵਾਰੀ ਨਿਭਾਈ। Credit: SBS Punjabi / Supplied by Manmeet Bedi

96 ਸਾਲਾ ਬ੍ਰਿਸਬੇਨ ਵਾਸੀ ਤੇਜਾ ਸਿੰਘ ਆਪਣੀ ਜ਼ਿੰਦਗੀ ਦੀ ਯਾਤਰਾ ਅਤੇ ਆਸਟ੍ਰੇਲੀਆ ਵਿੱਚ ਸ਼ੁਰੂਆਤੀ ਪੰਜਾਬੀ–ਸਿੱਖ ਪਰਵਾਸੀ ਭਾਈਚਾਰੇ ਦੀਆਂ ਯਾਦਾਂ ਸਾਂਝੀਆਂ ਕਰਦੇ ਹਨ। 1947 ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਏ ਤੇਜਾ ਸਿੰਘ ਦੱਸਦੇ ਹਨ ਕਿ ਉਹਨਾਂ ਦੇ ਦਾਦਾ ਮਹਾਨ ਸਿੰਘ 1885 ਵਿੱਚ ਅਤੇ ਪਿਤਾ ਬੂਜਾ ਸਿੰਘ 1901 ਵਿੱਚ ਇੱਥੇ ਪਹੁੰਚੇ ਸਨ। 1968 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕੇਨਜ਼ ‘ਚ ਮੰਗਵਾ ਕੇ ਸੰਗਤ ਨੂੰ ਗੁਰਬਾਣੀ ਅਤੇ ਲੰਗਰ ਨਾਲ ਜੋੜਨ ਦੀ ਸ਼ੁਰੂਆਤ ਤੋਂ ਲੈ ਕੇ ਵੂਲਗੂਲਗਾ ਵਿੱਚ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਅਤੇ ਪੰਜ ਦਹਾਕਿਆਂ ਤੱਕ ਹੈਡ ਗ੍ਰੰਥੀ ਵਜੋਂ ਸੇਵਾ ਨਿਭਾਉਣ ਤੱਕ, ਉਹਨਾਂ ਦਾ ਯੋਗਦਾਨ ਇਸ ਗੱਲਬਾਤ ਦਾ ਕੇਂਦਰ ਹੈ।

Published

Updated

By Jasmeet Kaur

Presented by Jasmeet Kaur

Source: SBS

Share this with family and friends

96 ਸਾਲਾ ਬ੍ਰਿਸਬੇਨ ਵਾਸੀ ਤੇਜਾ ਸਿੰਘ ਆਪਣੀ ਜ਼ਿੰਦਗੀ ਦੀ ਯਾਤਰਾ ਅਤੇ ਆਸਟ੍ਰੇਲੀਆ ਵਿੱਚ ਸ਼ੁਰੂਆਤੀ ਪੰਜਾਬੀ–ਸਿੱਖ ਪਰਵਾਸੀ ਭਾਈਚਾਰੇ ਦੀਆਂ ਯਾਦਾਂ ਸਾਂਝੀਆਂ ਕਰਦੇ ਹਨ। 1947 ਵਿੱਚ ਪੰਜਾਬ ਤੋਂ ਆਸਟ੍ਰੇਲੀਆ ਆਏ ਤੇਜਾ ਸਿੰਘ ਦੱਸਦੇ ਹਨ ਕਿ ਉਹਨਾਂ ਦੇ ਦਾਦਾ ਮਹਾਨ ਸਿੰਘ 1885 ਵਿੱਚ ਅਤੇ ਪਿਤਾ ਬੂਜਾ ਸਿੰਘ 1901 ਵਿੱਚ ਇੱਥੇ ਪਹੁੰਚੇ ਸਨ। 1968 ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਕੇਨਜ਼ ‘ਚ ਮੰਗਵਾ ਕੇ ਸੰਗਤ ਨੂੰ ਗੁਰਬਾਣੀ ਅਤੇ ਲੰਗਰ ਨਾਲ ਜੋੜਨ ਦੀ ਸ਼ੁਰੂਆਤ ਤੋਂ ਲੈ ਕੇ ਵੂਲਗੂਲਗਾ ਵਿੱਚ ਪਹਿਲੇ ਗੁਰਦੁਆਰਾ ਸਾਹਿਬ ਦੀ ਸਥਾਪਨਾ ਅਤੇ ਪੰਜ ਦਹਾਕਿਆਂ ਤੱਕ ਹੈਡ ਗ੍ਰੰਥੀ ਵਜੋਂ ਸੇਵਾ ਨਿਭਾਉਣ ਤੱਕ, ਉਹਨਾਂ ਦਾ ਯੋਗਦਾਨ ਇਸ ਗੱਲਬਾਤ ਦਾ ਕੇਂਦਰ ਹੈ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Watch now