ਇੰਡੀਆ ਡਾਇਰੀ: ਭਗਵੰਤ ਮਾਨ ਨੂੰ ਕਥਿਤ ਤੌਰ ‘ਤੇ ਜਹਾਜ਼ ਵਿੱਚੋਂ ਲਾਹੇ ਜਾਣ ਬਾਰੇ ਜਾਂਚ ਕਰੇਗਾ ਕੇਂਦਰੀ ਹਵਾਬਾਜੀ ਮੰਤਰਾਲਾ

Bhagwant Mann

Punjab CM Bhagwant Mann. Source: Facebook / Supplied

ਹਵਾਬਾਜੀ ਬਾਰੇ ਕੇਂਦਰੀ ਮੰਤਰੀ ਜਿਓਤਿਰਾਦਿੱਤਿਆ ਸਿੰਧੀਆ ਦਾ ਕਹਿਣਾ ਹੈ ਕਿ ਪੰਜਾਬ ਦੇ ਮੁਖ ਮੰਤਰੀ ਭਗਵੰਤ ਮਾਨ ਨੂੰ ਜਰਮਨੀ ਦੇ ਇੱਕ ਜਹਾਜ਼ ਵਿੱਚੋਂ ਲਾਹੇ ਜਾਣ ਸਬੰਧੀ ਖ਼ਬਰ ਦੀ ਸਚਾਈ ਜਾਨਣ ਲਈ ਜਾਂਚ ਕੀਤੀ ਜਾਵੇਗੀ। ਦੱਸਣਯੋਗ ਹੈ ਕਿ ਵਿਰੋਧੀ ਧਿਰਾਂ ਵੱਲੋਂ ਦੋਸ਼ ਲਗਾਏ ਗਏ ਸਨ ਕਿ ਦਿੱਲੀ ਆ ਰਹੇ ਇੱਕ ਜਹਾਜ਼ ਵਿੱਚੋਂ ਭਗਵੰਤ ਮਾਨ ਨੂੰ ਫਰੈਂਕਫਰਟ ਹਵਾਈ ਅੱਡੇ ਉੱਤੇ ਇਸ ਲਈ ਉਤਾਰ ਦਿੱਤਾ ਗਿਆ ਸੀ ਕਿਉਂਕਿ ਉਹ ਸ਼ਰਾਬ ਦੇ ਨਸ਼ੇ ਵਿੱਚ ਸਨ ਹਾਲਾਂਕਿ ਆਪ ਸਰਕਾਰ ਨੇ ਇਹਨਾਂ ਦੋਸ਼ਾਂ ਨੂੰ ਖਾਰਜ ਕੀਤਾ ਹੈ।


ਮੁਖ ਖ਼ਬਰਾਂ:
  • ਕਾਂਗਰਸ ਪ੍ਰਧਾਨ ਦੀ ਚੋਣ ਲਈ ਸ਼ਸ਼ੀ ਥਰੂਰ ਅਤੇ ਅਸ਼ੋਕ ਗਹਿਲੋਟ ਵਿਚਾਲੇ ਸਖ਼ਤ ਮੁਕਾਬਲੇ ਦੇ ਅਸਾਰ
  • ਸੁਪਰੀਮ ਕੋਰਟ ਵੱਲੋਂ ਟੀ.ਵੀ ਐਂਕਰਾਂ ਦੇ ਬੜ੍ਹਬੋਲੇ ਹੋਣ ਅਤੇ ਸਰਕਾਰ ਦੇ ਮੂਕਦਰਸ਼ਕ ਬਣੇ ਰਹਿਣ ਦੀ ਟਿੱਪਣੀ
  • ਸੁਪਰੀਮ ਕੋਰਟ ਵੱਲੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮਾਨਤਾ ਬਰਕਰਾਰ
  • ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਪੰਜਾਬ ਵਿਧਾਨ ਸਭਾ ਦਾ ਇੱਕ ਰੋਜ਼ਾ ਵਿਸ਼ੇਸ਼ ਸੈਸ਼ਨ ਰੱਦ

Share
Follow SBS Punjabi

Download our apps
SBS Audio
SBS On Demand

Listen to our podcasts
Independent news and stories connecting you to life in Australia and Punjabi-speaking Australians.
Understand the quirky parts of Aussie life.
Get the latest with our exclusive in-language podcasts on your favourite podcast apps.

Watch on SBS
Punjabi News

Punjabi News

Watch in onDemand
ਇੰਡੀਆ ਡਾਇਰੀ: ਭਗਵੰਤ ਮਾਨ ਨੂੰ ਕਥਿਤ ਤੌਰ ‘ਤੇ ਜਹਾਜ਼ ਵਿੱਚੋਂ ਲਾਹੇ ਜਾਣ ਬਾਰੇ ਜਾਂਚ ਕਰੇਗਾ ਕੇਂਦਰੀ ਹਵਾਬਾਜੀ ਮੰਤਰਾਲਾ | SBS Punjabi