ਪੰਜਾਬੀ ਡਾਇਰੀ - ਕਿਸਾਨਾਂ ਵੱਲੋਂ ਸ਼ਹਿਰਾਂ ਦੀ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਠੱਪ

Source: Supplied
ਭਾਰਤ ਵਿੱਚ ਕਿਸਾਨਾਂ ਨੇ ਪ੍ਰਮੁੱਖ ਕਿਸਾਨ ਜਥੇਬੰਦੀਆਂ ’ਤੇ ਅਧਾਰਤ ਰਾਸ਼ਟਰੀ ਕਿਸਾਨ ਮਹਾਂ ਸੰਘ ਦੇ ਸੱਦੇ ’ਤੇ 1 ਜੂਨ ਤੋਂ ਸ਼ਹਿਰਾਂ ਵਿੱਚ ਦੁੱਧ ਅਤੇ ਸਬਜ਼ੀਆਂ ਦੀ ਸਪਲਾਈ ਠੱਪ ਕਰ ਦਿੱਤੀ ਹੈ ਅਤੇ ਇਹ ਸੰਘਰਸ਼ 10 ਜੂਨ ਤਕ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਸੁਣੋ ਪੰਜਾਬੀ ਡਾਇਰੀ ਵਿੱਚ, ਪੰਜਾਬ ਤੋਂ ਇਹ ਖਾਸ ਖਬਰ ਤੇ ਹੋਰ ਖ਼ਬਰਾਂ ਬਾਰੇ ਇਹ ਵਿਸ਼ੇਸ਼ ਕਵਰੇਜ।
Share



