A file photo of Jagroop Singh. Source: Suppliedਪਿਛਲੇ ਹਫਤੇ ਮੈਲਬੌਰਨ ਦੇ ਹੋਪਰਜ਼ ਕ੍ਰੋਸਿੰਗ ਇਲਾਕੇ ਵਿੱਚ ਮ੍ਰਿਤਕ ਪਾਏ ਗਏ 22-ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਜਗਰੂਪ ਸਿੰਘ ਦਾ ਪਰਿਵਾਰ ਉਸਦੀ ਮੌਤ ਪਿਛਲੇ ਕਾਰਨਾਂ ਦੀ ਉੱਚ-ਪੱਧਰੀ ਤਫਤੀਸ਼ ਚਾਹੁੰਦਾ ਹੈ। ਵਿਕਟੋਰੀਆ ਪੁਲਿਸ ਵੱਲੋਂ ਉਸਦੀ ਮੌਤ ਨੂੰ "ਸ਼ੱਕੀ" ਨਹੀਂ ਮੰਨਿਆ ਜਾ ਰਿਹਾ। ਪੂਰੀ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ...
ਪਿਛਲੇ ਹਫਤੇ ਮੈਲਬੌਰਨ ਦੇ ਹੋਪਰਜ਼ ਕ੍ਰੋਸਿੰਗ ਇਲਾਕੇ ਵਿੱਚ ਮ੍ਰਿਤਕ ਪਾਏ ਗਏ 22-ਸਾਲਾ ਅੰਤਰਰਾਸ਼ਟਰੀ ਵਿਦਿਆਰਥੀ ਜਗਰੂਪ ਸਿੰਘ ਦਾ ਪਰਿਵਾਰ ਉਸਦੀ ਮੌਤ ਪਿਛਲੇ ਕਾਰਨਾਂ ਦੀ ਉੱਚ-ਪੱਧਰੀ ਤਫਤੀਸ਼ ਚਾਹੁੰਦਾ ਹੈ। ਵਿਕਟੋਰੀਆ ਪੁਲਿਸ ਵੱਲੋਂ ਉਸਦੀ ਮੌਤ ਨੂੰ "ਸ਼ੱਕੀ" ਨਹੀਂ ਮੰਨਿਆ ਜਾ ਰਿਹਾ। ਪੂਰੀ ਜਾਣਕਾਰੀ ਲਈ ਸੁਣੋ ਇਹ ਆਡੀਓ ਰਿਪੋਰਟ...
Read the full story in English: