SKIP TO MAIN CONTENT

ਪੰਜਾਬੀ ਦੇ ਪਿਆਰ ਲਈ ਇੰਜੀਨੀਅਰ ਵਜੋਂ ਨੌਕਰੀ ਛੱਡਣ ਵਾਲੇ ਪਾਕਿਸਤਾਨੀ ਪੰਜਾਬੀ ਲੇਖਕ ਅਤੇ ਕਵੀ ਮਹਮੂਦ ਆਵਾਨ

cutout pics (15).jpg
Pakistan-origin Punjabi writer and poet Mahmood Anwar Credit: Mahmood Awan/Facebook

ਪਾਕਿਸਤਾਨ ਵਿੱਚ ਜੰਮੇ ਮਹਮੂਦ ਆਵਾਨ ਨੇ ਆਪਣੇ ਸ਼ਾਹਪੁਰੀ ਲਹਿਜ਼ੇ ਅਤੇ ਪੰਜਾਬੀ ਭਾਸ਼ਾ ਨੂੰ ਜਿਉਂਦਾ ਰੱਖਣ ਲਈ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਲਿਖਾਰੀ ਬਣਨ ਦਾ ਰਾਹ ਚੁਣਿਆ। ਅੱਜ UK ਵਿੱਚ ਵਸਦੇ ਆਵਾਨ ਪੰਜਾਬੀ ਕਵਿਤਾ ਅਤੇ ਕਿਤਾਬਾਂ ਰਾਹੀਂ ਨਾ ਸਿਰਫ਼ ਪਾਕਿਸਤਾਨ ਅਤੇ ਭਾਰਤ, ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀਆਂ ਕਹਾਣੀਆਂ ਵੀ ਪੇਸ਼ ਕਰ ਰਹੇ ਹਨ। ਲਹਿੰਦੇ ਪੰਜਾਬ ਤੋਂ ਮਸੂਦ ਮਲ੍ਹੀ ਦੀ ਇਹ ਖਾਸ ਗੱਲਬਾਤ ਸੁਣੋ, ਜਿਸ ਵਿੱਚ ਆਵਾਨ ਆਪਣੇ ਸਫ਼ਰ, ਲਿਖਤ ਅਤੇ ਪਰਵਾਸੀ ਪੰਜਾਬੀਆਂ ਦੇ ਅਨੁਭਵਾਂ ਬਾਰੇ ਵਿਚਾਰ ਸਾਂਝੇ ਕਰਦੇ ਹਨ।

Published

By Shyna Kalra

Presented by Masood Malhi

Source: SBS

Skip to podcast episode content

ਪਾਕਿਸਤਾਨ ਵਿੱਚ ਜੰਮੇ ਮਹਮੂਦ ਆਵਾਨ ਨੇ ਆਪਣੇ ਸ਼ਾਹਪੁਰੀ ਲਹਿਜ਼ੇ ਅਤੇ ਪੰਜਾਬੀ ਭਾਸ਼ਾ ਨੂੰ ਜਿਉਂਦਾ ਰੱਖਣ ਲਈ ਇੰਜੀਨੀਅਰਿੰਗ ਦੀ ਨੌਕਰੀ ਛੱਡ ਕੇ ਲਿਖਾਰੀ ਬਣਨ ਦਾ ਰਾਹ ਚੁਣਿਆ। ਅੱਜ UK ਵਿੱਚ ਵਸਦੇ ਆਵਾਨ ਪੰਜਾਬੀ ਕਵਿਤਾ ਅਤੇ ਕਿਤਾਬਾਂ ਰਾਹੀਂ ਨਾ ਸਿਰਫ਼ ਪਾਕਿਸਤਾਨ ਅਤੇ ਭਾਰਤ, ਸਗੋਂ ਵਿਦੇਸ਼ਾਂ ਵਿੱਚ ਰਹਿੰਦੇ ਪੰਜਾਬੀਆਂ ਦੀਆਂ ਕਹਾਣੀਆਂ ਵੀ ਪੇਸ਼ ਕਰ ਰਹੇ ਹਨ। ਲਹਿੰਦੇ ਪੰਜਾਬ ਤੋਂ ਮਸੂਦ ਮਲ੍ਹੀ ਦੀ ਇਹ ਖਾਸ ਗੱਲਬਾਤ ਸੁਣੋ, ਜਿਸ ਵਿੱਚ ਆਵਾਨ ਆਪਣੇ ਸਫ਼ਰ, ਲਿਖਤ ਅਤੇ ਪਰਵਾਸੀ ਪੰਜਾਬੀਆਂ ਦੇ ਅਨੁਭਵਾਂ ਬਾਰੇ ਵਿਚਾਰ ਸਾਂਝੇ ਕਰਦੇ ਹਨ।

🎧 ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now