SKIP TO MAIN CONTENT

SBS Examines: ਸਾਡੇ ਪ੍ਰਸ਼ਾਂਤ ਖੇਤਰ ਨਾਲ ਜਾਣ ਪਹਿਚਾਣ

OP Header.png
A new SBS Examines series will explore Australia's connection with the Pacific region.

SBS Examines ਆਸਟ੍ਰੇਲੀਆ ਦੇ ਪ੍ਰਸ਼ਾਂਤ ਖੇਤਰ (Pacific) ਨਾਲ ਸਬੰਧਾਂ ਦੀ ਪੜਚੋਲ ਕਰਨ ਲਈ ਇੱਕ ਨਵੀਂ ਲੜੀ ਸ਼ੁਰੂ ਕਰ ਰਿਹਾ ਹੈ।


Published

By Olivia Di Iorio

Presented by Cristina Benedek

Source: SBS



Skip to podcast episode content

SBS Examines ਆਸਟ੍ਰੇਲੀਆ ਦੇ ਪ੍ਰਸ਼ਾਂਤ ਖੇਤਰ (Pacific) ਨਾਲ ਸਬੰਧਾਂ ਦੀ ਪੜਚੋਲ ਕਰਨ ਲਈ ਇੱਕ ਨਵੀਂ ਲੜੀ ਸ਼ੁਰੂ ਕਰ ਰਿਹਾ ਹੈ।


ਸਾਡਾ ਪ੍ਰਸ਼ਾਂਤ ਖੇਤਰ ਨਾਮਕ ਲੜੀਵਾਰ, ਪ੍ਰਸ਼ਾਂਤ (ਪੈਸਿਫਿਕ) ਦੇਸ਼ਾਂ ਅਤੇ ਲੋਕਾਂ ਨੂੰ ਪ੍ਰਭਾਵਿਤ ਕਰਨ ਵਾਲੇ ਵਿਆਪਕ ਸਮਾਜਿਕ ਮੁੱਦਿਆਂ ਨੂੰ ਉਜਾਗਰ ਕਰੇਗਾ, ਨਾਲ ਹੀ ਆਸਟ੍ਰੇਲੀਆ ਵਿੱਚ ਪੈਸਿਫਿਕ ਭਾਈਚਾਰਿਆਂ ਦੇ ਤਜ਼ਰਬਿਆਂ ਦੀ ਪੜਚੋਲ ਕਰੇਗਾ।

ਮਾਹਿਰਾਂ ਅਤੇ ਅਨੁਭਵੀ ਲੋਕਾਂ ਤੋਂ ਸੁਣ ਕੇ, ਅਸੀਂ ਖੇਤਰ ਨੂੰ ਆਕਾਰ ਦੇਣ ਵਾਲੇ ਮੁੱਦਿਆਂ ਬਾਰੇ ਹੋਰ ਜਾਣਾਂਗੇ। ਅਸੀਂ ਪ੍ਰਸ਼ਾਂਤ ਤੋਂ ਸਿੱਧੀਆਂ ਕਹਾਣੀਆਂ ਵੀ ਸਾਂਝੀਆਂ ਕਰਾਂਗੇ, ਅਤੇ ਅੰਤਰ-ਸੱਭਿਆਚਾਰਕ ਸਬੰਧਾਂ ਦੀ ਪੜਚੋਲ ਕਰਾਂਗੇ।

ਸਾਡੇ ਪ੍ਰਸ਼ਾਂਤ ਦੀ ਪੜਚੋਲ ਕਰਦੇ ਸਮੇਂ ਐਸ ਬੀ ਐਸ ਐਗਜ਼ਾਮੀਨ ਵਿੱਚ ਸ਼ਾਮਲ ਹੋਣ ਲਈ ਫਾਲੋ ਕਰੋ ਜਾਂ ਸਬਸਕ੍ਰਾਈਬ ਕਰੋ।

ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ। 

ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।


Latest podcast episodes

Follow SBS Punjabi

Download our apps

Watch on SBS

Punjabi News

Stream now