ਟ੍ਰੱਕਇੰਗ ਦਾ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਜਾਣੋ ਇਸ ਕਿੱਤੇ ਨਾਲ਼ ਜੁੜੀਆਂ ਕੁਝ ਜ਼ਰੂਰੀ ਗੱਲ਼ਾਂ

Are you thinking of starting a trucking business? (Representational image). Source: Supplied
ਟ੍ਰੱਕਇੰਗ ਭਾਰਤ ਦੇ ਪੰਜਾਬ ਸੂਬੇ ਤੋਂ ਆਏ ਲੋਕਾਂ ਦਾ ਪਸੰਦੀਦਾ ਕਿੱਤਾ ਹੈ। ਕੀ ਇਸ ਕੰਮ ਵਿੱਚ ਡਾਲਰ ਕਮਾਉਣੇ ਇੱਕ ਸੌਖਾ ਕੰਮ ਹੈ? ਇਸ ਕੰਮ ਨਾਲ਼ ਕਿਹੜੀਆਂ ਜਿੰਮੇਵਾਰੀਆਂ ਜੁੜੀਆਂ ਹਨ? ਕੀ ਆਪਣਾ ਟਰੱਕ ਚਲਾਉਣਾ ਬੇਹਤਰ ਹੈ ਜਾਂ ਕੰਪਨੀ ਦਾ ਟਰੱਕ ਚਲਾਉਣਾ? ਇਸ ਆਡੀਓ ਰਿਪੋਰਟ ਵਿੱਚ ਸੁਣੋ ਇਸ ਸਨਅਤ ਨਾਲ਼ ਸਬੰਧਿਤ ਕੁਝ ਜ਼ਰੂਰੀ ਗੱਲ਼ਾਂ....
Share