ਆਡੀਓ ਸੁਨਣ ਲਈ ਉੱਪਰ ਫੋਟੋ ‘ਤੇ ਦਿੱਤੇ ਆਡੀਓ ਆਈਕਨ ਉੱਤੇ ਕਲਿਕ ਕਰੋ...
ਜ਼ਿੰਦਗੀ ਹੈ ਇੱਕ ਅਣਮੁੱਲਾ ਸਫ਼ਰ ਅਤੇ ਚੁਣੌਤੀ ਜਿਸਦਾ ਖਿੜੇ-ਮੱਥੇ ਸਾਹਮਣਾ ਕਰਨਾ ਬਹੁਤ ਜ਼ਰੂਰੀ

Source: Unsplash/Simon Maage
ਕੁਦਰਤ ਕਦੋਂ ਕਿੱਥੇ ਤੇ ਕਿਵੇਂ ਸਾਡੇ ਅੱਗੇ ਕਿਹੜੀ ਚੁਣੌਤੀ, ਕਿਹੜੀ ਪ੍ਰੀਖਿਆ ਖੜ੍ਹੀ ਕਰ ਦਵੇ ਇਹ ਕਿਸੇ ਨੂੰ ਨਹੀਂ ਪਤਾ। ਸਾਨੂੰ ਸਭ ਨੂੰ ਆਪਣਾ ਮਨ ਆਪਣੇ ਸਰੀਰ ਨਾਲ਼ੋਂ ਜ਼ਿਆਦਾ ਮਜ਼ਬੂਤ ਰੱਖਣਾ ਚਾਹੀਦਾ ਹੈ ਤਾਂਕਿ ਜੇ ਜ਼ਿੰਦਗੀ ਇੱਕ ਚੁਣੌਤੀ ਬਣਕੇ ਸਾਡੇ ਸਾਹਮਣੇ ਆ ਜਾਵੇ ਤਾਂ ਅਸੀਂ ਉਸਦਾ ਖਿੜੇ-ਮੱਥੇ ਸਾਹਮਣਾ ਕਰ ਸਕੀਏ। ਆਓ ਸੁਣੀਏ ਨਵਜੋਤ ਨੂਰ ਦੁਆਰਾ ਜ਼ਿੰਦਗੀ 'ਤੇ ਇੱਕ ਵਿਸ਼ੇਸ਼ ਪੇਸ਼ਕਾਰੀ।
Share