ਅੱਜ ਦੀਆਂ ਸੁਰਖੀਆਂ....
- ACT ਪੁਲਿਸ ਨੇ ਅਬੋਰਿਜਿਨਲ ਬੱਚੇ ਨੂੰ 'ਗਲਤੀ ਨਾਲ' ਬੱਸ ਤੋਂ ਬਾਹਰ ਖਿੱਚ ਕੇ ਗ੍ਰਿਫਤਾਰ ਕਰਨ ਉੱਤੇ ਮੰਗੀ ਮਾਫ਼ੀ
- ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਭਾਰਤ ਦੌਰੇ 'ਤੇ ਸਾਈਬਰ ਅਤੇ ਰਣਨੀਤਕ ਤਕਨਾਲੋਜੀ ਲਈ ਸਹਿਯੋਗ ਵਧਾਉਣ ਉੱਤੇ ਕੀਤੀ ਚਰਚਾ
- ਉਡਾਣਾਂ ਦੌਰਾਨ ਬੈਟਰੀਆਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਵਿੱਚ ਵਾਧਾ, ਆਸਟ੍ਰੇਲੀਆਈ ਏਅਰਲਾਈਨਾਂ ਨੇ 'ਪਾਵਰ ਬੈਂਕਾਂ' 'ਤੇ ਨਿਯਮ ਕੀਤੇ ਸਖ਼ਤ
- ਅਫਰੀਕਾ ਉੱਤੇ ਗੋਰਿਆਂ ਨਾਲ ਵਿਤਕਰਾ ਕਰਨ ਦੇ ਇਲਜਾਮ ਲਗਾਉਣ ਤੋਂ ਬਾਅਦ ਟਰੰਪ ਨਹੀਂ ਪਹੁੰਚੇ ਅਫ਼ਰੀਕਾ ਦੇ ਪਹਿਲੇ ਜੀ-20 ਸਮਿਤ ਵਿੱਚ
- ਇਜ਼ਰਾਈਲ ਅਤੇ ਹਮਾਸ ਨੇ ਇੱਕ ਦੂਜੇ ਉੱਤੇ ਲਗਾਇਆ ਛੇ ਹਫ਼ਤਿਆਂ ਦੀ ਜੰਗਬੰਦੀ ਦੀ ਉਲੰਘਣਾ ਦਾ ਦੋਸ਼
- ਪੰਜਾਬ ਸਰਕਾਰ ਨੇ ਪਾਵਰਕੌਮ ਦੀਜ਼ਮੀਨਾਂ ਵੇਚਣ ਦੀ ਕਾਰਵਾਈ ਖ਼ਫ਼ਾ ਕਾਮਿਆਂ ਦਾ ਰੋਸ਼
ਹੋਰ ਵੇਰਵੇ ਲਈ ਆਡੀਓ ਬਟਨ ਕਲਿਕ ਕਰੋ
ਐਸ ਬੀ ਐਸ ਪੰਜਾਬੀ ਦੁਨੀਆ ਸਾਡੇ ਸਾਰੇ ਪੌਡਕਾਸਟ ਇਸ ਲਿੰਕ ਰਾਹੀਂ ਸੁਣੇ ਜਾ ਸਕਦੇ ਹਨ।
ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।
ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ। ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।






