SKIP TO MAIN CONTENT

AI ਤੋਂ ਥੀਏਟਰ ਨੂੰ ਖ਼ਤਰਾ? ਐਕਟਰ ਵੱਡਾ ਜਾਂ ਡਾਇਰੈਕਟਰ? – ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਨਾਲ ਡੂੰਘੀ ਚਰਚਾ

Interview with theatre Actor & Director Kewal Dhaliwal.jpg
Exclusive Interview: Kewal Dhaliwal speaks about AI, light & sound, actors & directors. Credit: SBS Punjabi

ਪੰਜਾਬੀ ਰੰਗਮੰਚ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਅਤੇ ਸ਼੍ਰੋਮਣੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਜੀ, ਜਿੰਨ੍ਹਾਂ ਨੇ 50 ਸਾਲ੍ਹਾਂ ਤੋਂ ਵੱਧ ਸਮੇਂ ਤੱਕ ਪੰਜਾਬੀ ਥੀਏਟਰ ਦੀ ਸੇਵਾ ਕੀਤੀ ਹੈ ਅਤੇ 250 ਤੋਂ ਵੱਧ ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ, ਅੱਜਕੱਲ੍ਹ ਆਪਣੇ ਇਤਿਹਾਸਕ ਨਾਟਕ “ਮਹਾਰਾਣੀ ਜਿੰਦਾ” ਨਾਲ ਮੈਲਬਰਨ ਪਹੁੰਚੇ ਹੋਏ ਹਨ। ਇਸ ਨਾਟਕ 'ਚ ਮੁੱਖ ਭੂਮਿਕਾ ਰਮਾ ਸੇਖੋਂ ਨਿਭਾ ਰਹੇ ਹਨ।

Published

Updated

By Puneet Dhingra

Presented by Puneet Dhingra

Source: SBS

Skip to podcast episode content

ਪੰਜਾਬੀ ਰੰਗਮੰਚ ਦੇ ਮੰਨੇ-ਪ੍ਰਮੰਨੇ ਨਿਰਦੇਸ਼ਕ ਅਤੇ ਸ਼੍ਰੋਮਣੀ ਨਾਟਕਕਾਰ ਸ਼੍ਰੀ ਕੇਵਲ ਧਾਲੀਵਾਲ ਜੀ, ਜਿੰਨ੍ਹਾਂ ਨੇ 50 ਸਾਲ੍ਹਾਂ ਤੋਂ ਵੱਧ ਸਮੇਂ ਤੱਕ ਪੰਜਾਬੀ ਥੀਏਟਰ ਦੀ ਸੇਵਾ ਕੀਤੀ ਹੈ ਅਤੇ 250 ਤੋਂ ਵੱਧ ਨਾਟਕਾਂ ਦਾ ਨਿਰਦੇਸ਼ਨ ਕੀਤਾ ਹੈ, ਅੱਜਕੱਲ੍ਹ ਆਪਣੇ ਇਤਿਹਾਸਕ ਨਾਟਕ “ਮਹਾਰਾਣੀ ਜਿੰਦਾ” ਨਾਲ ਮੈਲਬਰਨ ਪਹੁੰਚੇ ਹੋਏ ਹਨ। ਇਸ ਨਾਟਕ 'ਚ ਮੁੱਖ ਭੂਮਿਕਾ ਰਮਾ ਸੇਖੋਂ ਨਿਭਾ ਰਹੇ ਹਨ।

ਲਾਈਟ ਅਤੇ ਸਾਊਂਡ ਡਿਜ਼ਾਇਨ ਵਿੱਚ ਮੁਹਾਰਤ ਰੱਖਣ ਵਾਲੇ ਧਾਲੀਵਾਲ ਜੀ ਨੇ ਸਾਡੇ ਨਾਲ ਗੱਲਬਾਤ ਵਿੱਚ ਆਪਣੀ ਜ਼ਿੰਦਗੀ ਦੇ ਤਜੁਰਬੇ ਅਤੇ ਰੰਗਮੰਚ ਨਾਲ ਜੁੜੇ ਕਈ ਪਹਿਲੂਆਂ ਨੂੰ ਛੂਹਿਆ ਹੈ, ਜਿਵੇਂ 'ਕੀ ਥੀਏਟਰ ਨੂੰ AI ਤੋਂ ਖਤਰਾ ਹੈ, ਨਾਟਕ 'ਚ ਐਕਟਰ ਵੱਡਾ ਹੁੰਦਾ ਹੈ ਜਾਂ ਡਾਇਰੈਕਟਰ, ਵਿਦੇਸ਼ਾਂ 'ਚ ਵੱਸਦੇ ਪੰਜਾਬੀਆਂ ਲਈ ਰੰਗਮੰਚ ਨਾਲ ਜੁੜਨਾ ਕਿਉਂ ਜ਼ਰੂਰੀ ਹੈ?' ਸੁਣੋ ਇਹ ਗੱਲਬਾਤਾਂ ਇਸ ਪੌਡਕਾਸਟ ਰਾਹੀਂ...

📢 ਐਸ ਬੀ ਐਸ ਪੰਜਾਬੀ ਦੁਨੀਆ ਭਰ ਦੀਆਂ ਤਾਜ਼ਾ-ਤਰੀਨ ਖ਼ਬਰਾਂ ਸਮੇਤ ਉਨ੍ਹਾਂ ਕਹਾਣੀਆਂ ਨਾਲ ਜੋੜਦਾ ਹੈ ਜੋ ਆਸਟ੍ਰੇਲੀਆ ਵਿਚਲੇ ਜੀਵਨ ਅਤੇ ਪੰਜਾਬੀ ਬੋਲਣ ਵਾਲੇ ਆਸਟ੍ਰੇਲੀਅਨ ਭਾਈਚਾਰੇ ਲਈ ਅਹਿਮ ਹਨ।

💻 ਸਾਡਾ ਲਾਈਵ ਪ੍ਰੋਗਰਾਮ ਤੁਸੀਂ ਸੋਮਵਾਰ ਤੋਂ ਸ਼ੁੱਕਰਵਾਰ ਸ਼ਾਮ 4 ਵਜੇ SBS ਸਾਊਥ ਏਸ਼ੀਅਨ ਦੇ ਡਿਜੀਟਲ ਰੇਡੀਓ ਉੱਤੇ, ਆਪਣੇ ਟੈਲੀਵਿਜ਼ਨ 'ਤੇ ਚੈਨਲ 305 ਉੱਤੇ, SBS ਆਡੀਓ ਐਪ ਜਾਂ ਸਟ੍ਰੀਮ ਰਾਹੀਂ ਸੁਣ ਸਕਦੇ ਹੋ।

📲 ਹੋਰ ਜਾਣਕਾਰੀ ਲਈ ਸਾਨੂੰ ਵੈਬਸਾਈਟ, ਫੇਸਬੁੱਕ ਅਤੇ ਇੰਸਟਾਗ੍ਰਾਮ 'ਤੇ ਫਾਲੋ ਕਰੋ।

Latest podcast episodes

Follow SBS Punjabi

Download our apps

Watch on SBS

Punjabi News

Stream now